Skip to main content

Full text of "Waryam 1990 04"

See other formats


ਅਪਰੇਲ ੧੯੯੦ ੍ ਜਿਲਦ -੧੫ ਅੰਕ-੬ 


ਵੈਸਾਖ ਭਲਾ ਸਾਖਾ ਵੇਸ ਕਰੇ 
ਧਨ ਦੇਖੌ ਹਰਿ ਢੁਆਰਿ ਆਵਹੁ ਦਇਆ ਕਰ 
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨ ਅਢੁ ਨ ਮੌਲੋਂ 
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੰ ਢੋਲ 
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ 
ਨਾਨਕ ਵੌਸਾਖੀ ਪ੍ਰਭੁ ਭਾਵੈ ਸੁਰਤਿ ਸਬਦਿ ਮਨੁ ਮਾਨਾ 


ਤੁਖਾਫੀ ਛੱਤ ਮਹਲਾ ੧ 
ਬਾਫਹਮਾਹਾ 


'2੦੦ਜਨ॥” । 
10195 //36119€.09/0€₹815/1131101ਗ। ਰ 


ਇ001)1.੧ 21੧07190685 
॥10-51₹14011੧% 
%1()11-₹1410114% 
੧100131-੧੧%4117114€ 


1)01£0(01 _ 10160 _11006988 


_੍‌. 


81501; 


44424422" 77%777.222 - 
610੮05€, ੧0511, 1੧10੬, 0301੬ 
1੬317, ੬1310 67੬੩7) 15016 


੪ 
੧011$ 237੬0 €0 7235੬ $007019$ $31() ੧0311੯੯ 815ਟ੩109 


॥0014ਅ ॥1560115 ੯7: 199. ਛੇ 
%-23 11.1. 1), €, 100. 47੬3 
€0103100403, 4078023080-431210 


1੬161110॥੬ : 8707 
1016818705 : ”2014404 


ਵਰਿਆਮ ਅਪਰੈਲ ੧੬੯੦ 


5। 28000 2800 20101 2 ੬00੧ ੧811018੮॥09/60191.601। 


_ਵੈੱਫ ਕਿ ਵਾਲਿਆਂ ਵਾਸਤੇ ਖੁਸ਼ਖਬਰੀ 
ਵਧੀਆ, ਦਿਲਕਸ਼ ਵੇਨ ਸੁਵੇਨੇ ਸੁੰਦਰ ਡੀਜ਼ਾਈਨਾਂ ਤੇ ਗਰੈਟੀ ਸ਼ੁਦ ੫ਕੇ ਰੋਗਾਂ ਵਿਚ ਬਣੇ 
ਟੁਕੜੀਦਾਰ ਪਰਿੰਟ ਸ਼ਾਮਿਆਨੇ, ਕਨ'ਤਾਂ, ਲਕੜੀ ਤੇ ਸਟੀਲ ਦੇ 

ਫਰਨੀਚਰ ਲਈ ਪਧਾਹੇ ਜਾਂ ਲਿਖੋ । 


ਨਾਮਧਾਰੀ ਏਜੰਸੀਜ਼ 


੨/੨੦੬੯, ਚਾਹ ਐਦਾਰਾ, ਜੁਬਲ) ਸਿਨਮ' ਦੇ ਪਿਛੇ, 
ਚਾਂਦਨੀ ਚੌਕ,ਦਿਲ-੧੧੦੦੦੬ 


ਵ੨੧6੨੦੧੦੬੦੪੨ ££ 2੧੧੩£੧੦ਭ੨ 27 : 
ਰ 700੧224% ੧07੮0 $0-711%10235 & ।&0275 
ਰ੍ ਨ੦॥੧ &00. €1ਵ05$, 1੪ ੨77੧4%511੯ ੭02 308੧9 ਇ4&6ਹੁ ੦9੦05 


੪੪੦੦੦੧੪ ੪ $7ਟਟ॥ 0੧170 
੪ ਨਇ40£51406480 76. ੧ 


€੮ਜਿਂਟ& :2528411 


1੧੦੬5: ,, _:2510345 
੪ ਇਇ,4&5£ਇ 00147 . ਲੇ ੧51. :2213054 “ 


ਫਰਿਆਮ ਅਪਜੋਲ ੧੯੯੦ ਰ੍ ਨ 


5। 58000 2800 20101 2। ੬03 ।੧8110181੪॥0੩ 


1 1... ਕੱ 


1੧095 //3610੪€.010/0€13115/11311011811 ਰ 


ਨਾ 
6010 6100 


ਸ00੧ਇ ਇਇ੦711041 4&52114006ਟ5 


ਰ੍ 6408੪ 17200੦109% , ੭02 
516੧ ॥੧੦੧੦4੧੪੦£ 


[ਤਤ 
ਸੀ << 
ਕੰ । 
ਇਿ= ==ੜ ੨ਵੂ ਉ [ 
(੨ ਨ 
? 7 
੧੧ ਸਹ = 2 ਡਿ ਹ. ਸਾ 


8੦1 0156100₹615 : 9 
1੬0੬€1$100 $ਇਸ੧੯1ਇ ੮੬੪7੧ (੧£99.) 


23, 883660੭073. ੯੧੦1 8੩01, ਢਿਇਭ੪# 2ਇ0141-110005 
੨੫੫0 (400 8712477 
੧ ਨਿ੧2;6$ : 30੦੫4 1੦6੦੧ _ : 5727552 


1੬(੪% - 31-79088 1£€ 18੬ 
68010 20 : 7227095 61005 : 1005£ 00££0 


ਦ-੪੩ਰ::8;: ਨਾਸਣ-2੨ਲਨਲ=੩;ਟਾਨ2ਹ੨੭ 


5,47649£4੧5 & 
੦70੦੧ 51%੧7ਇ੧% 
“੦੧ ੮੬੧੬੦ &੧੦ 


7੧੦0੩੬-7੧੬੬ 
”੮੧70੧੧4੧੦੮੬ 


'। 58000 2800 5000 2 910 ਸੀ ੧੮੯੯੧(॥੧0॥੧੬03607%॥ 601 


ਪੰਜਾਬੀ ਰਗ 


4 
ਤਿੰਨ ਕਵਿਤਾਵਾਂ 
--ਇਲਿਆਸ ਘੁੰਮਣ (ਲਾਹਰ)-- 
ਦਾ ਦਾ 
ਮਿੱਟੀ ਰਲਿਆ ਜੱਟ 
ਮੋਰਾ ਮਿੱਟੀ ਮਾਸ ਉਸਾਰਿਆ ਪੰਜੇ ਪਾਣੀ ਮੋਰੀ ਰੁੱਤ 
ਓਭੜਾਂ ਮੈਨੂੰ ਉਜਾੜਿਆ ਰੌਲੇ ਖੀਸੇ ਖੇਤਾਂ ਵੱਟ-- 
ਮੋਰਾ ਜੁੱਸਾ ਟੁੱਟਾ ਦੌਸਤ ਤੇ ਥਾਂ ਥਾਂ ਲੱਗੇ ਫੱਟ 
ਵਿਹੜੋ ਜੜ੍ਹ ਥੀ ਮੰਨੂੰ ਵੱਢਿਆ ਦਿਤਾ ਭੌ" ਨਾਲ ਰਿਸ਼ਤਾ ਕੱਪ 
ਮੌ` ਹਾੜੇ ਪਾ ਨਹੀਂ ਸਕਦਾ ਕਿੰਝ ਵਿਖਾਵਾਂ ਮਾਰੋ ਸੱਟ 
ਮੇਰੇ ਰੌਲੇ ਨੂੰ ਵਲੇਟ ਕੇ, ਵੌਰੀ ਦਿਤਾ ਜੇਬ ਨੂੰ ਕੱਟ-- 
ਮੋਰਾ ਪਿੰਡਾ ਚਾਂਗਾਂ ਮਾਰਦਾ ਰੱਤ .ਉਬਲ ਖਾ ਖਾ ਵੱਟ 
ਹੱਕ ਖੋਹਵਣ ਲਈ ਛੇਤੀ ਆਪਣਾ ਸਾਰੇ ਡੱਕੇ ਦੇਵਾਂ ਪੱਟ -- 
੨੦ %% ੬੧ 
ਮੇਰੇ ਪਜ ਦਰਿਆ 
ਨਾ ਚੜ੍ਦੇ ਦਾ ਨਾ ਲਹਿਦੇ ਦਾ _ 
ਵਾਰਿਸ ਸ਼ਾਹ ਪੰਜ ਪਾਣੀ ਵਹਿੰਦੇ ਦਾ 
ਕਿਉ” ਧਰਤੀ ਹੀਰ ਦੀ ਵੰਡ ਕਰਾਈਏ 
ਏਵੇ' ਸੀਨਾ ਚੀਰ ਕੇ ਲੇਖ ਲਿਖਾਈਏ 


ਨਕ #ਦ.-...? 
ਧਰਤੀ ਮਾਂ ਮੇਰਾ ਕ'ਬਾ 
ਮੈ ਬੇਗਾਨੇ ਦੇਸ ਦੀ ਯਾਤਰਾ ਨਹੀ” ਕਰਦਾ 
ਮੈ ਸੱਤ ਫੇਰੀਆਂ ਲਾਂਦਾ ਲਾਂਦਾ ਨਹੀ" ਮਰਦਾ 
ਕਿਉ” ਜੋ ਮੈ ਆਪਣੀ ਧਰਤੀ ਤੇ ਉੱਗਿਆ ਬੋਹੜ ਹਾਂ 
ਮੌੱ' ਸੱਕੀ ਮਾਂ ਨੂੰ ਛੱਡ ਖੁਆਰੀ ਨਹੀ” ਕਰਦਾ 
ਮੋਰੇ ਪੰਰਾਂ ਦੀਆਂ ਜੜ੍ਹਾਂ 
ਮਾਂ ਦੇ ਸੀਨੇ ਡ੍ਰੰਘੀਆਂ ਖੁੱਭੀਆਂ ਨੇ 
ਤੇ ਮੋਰੀਆਂ ਬਾਹਵਾਂ ਜੜਾਂ ਬਣ ਬਣ 
ਮਾਂ ਧਰਤੀ ਵੱਲ ਉਲਰੀਆਂ ਨੇ 
ਹੁਣ ਜੇ ਕੋਈ ਓਭੜ ਅਨ੍ਹੜ 
ਝੂਠਾ ਮੂੰਹ ਜ਼ੋਰ 
ਇਹਨੂੰ ਖਾ ਕੇ ਇਹਨੂੰ ਰਲ 
ਏਵੇ' ਹੱਲੇ ਕਰ-ਕਰ ਬੋਲ 
ਇਹ ਜ਼ਾਲਮ ਦ ਇਹ ਬੰਜਰ ਏ 
ਨਿਆਂ ਫਿਰ ਤੁਸੀ ਕਰੋ 
ਇਹ ਧਰਤੀ ਜ਼ਾਲਮ _ਬੰਜਰ ਏ 1 
ਜਾਂ ਬੋਲਣ ਵਾਲਾ ਕੌਜਰ ਏ ££ 
ਲਿਪੀਆਂਤਰ--ਕੇਵਰ ਇਮਤਿਆਜ਼ 


| ਜਿ ੨ : ੪੫ 


ਵਾਰਿਸਸ਼ਾਹ ਟੁਰਾਂ ਨੂੰ ਖ਼ਤ 


(ਹੀਰ ਵਾਰਿਸ ਸ਼ਾਹ ਦੇ ਕਿਰਦਾਰ ਅੱਜ ਦੇ ਦੌਰ ਵਿਚ) 
--ਮੁਬਾਰਕ ਅਲੀ ਕੇਵਲ ਨਨਕਾਣਾ ਸਾਹਿਬ-- 


ਹੀਰ ਤੇ ਨੱਚਣਾ ਗੌਣਾ ਸਿੱਖ ਕੇ ਬਣ ਗਈ ਜੌ ਫ਼ਨਕਾਰ 

ਰਾਂਝਾ ਬੀ. ਏ. ਕਰਕੇ ਲੱਭਦਾ ਫਿਰਦਾ ਏ ਰੁਜ਼ਗਾਰ 

ਸੁਣ ਤੇਰੇ ਪੰਜਾਬ ਦੀ ਧਰਤੀ ਰੋਵੇ ਜ਼ਾਰੋਂ-ਜ਼ਾਰ 

ਵੰਝਲੀ ਤਾਈ' ਸੁਣ ਲਉ ਸ਼ਾਹ ਜੀ ਹੱਥ ਨਹੀਂ ਕੋਈ ਲਾਂਦਾ 

ਛੁਰੀ, ਕਟਾਰ, ਗੰਡਾਸੀ ਲੰ ਕੇ ਹਰ ਕੋਈ ਦਿਲ ਪਰਚਾਂਦਾ 

ਬੁੰਬ, ਕਲਾ ਸੰਗੀਨਾਂ ਤਾਈ" ਲੌਕੀ' ਕਰਦੇ ਪਿਆਰ-- 

ਸਹਿਤੀ ਦੀ ਵੀ ਸੁਣ ਲਉ ਸ਼ਾਹ ਜੀ ਕੀ ਕੁਝ ਚੰਦ ਚੜ੍ਹਾਏ 

ਪਉਡਰ ਲੰ ਹਵਾਈ ਜਹਾਜ਼ ਵਿਚ ਰੋਜ਼ ਵਲਾਇਤ ਨੂੰ ਜਾਏ 

ਏਅਰ ਪੋਰਟ ਤੇ ਕਿੰਨੀ ਵਾਰੀ ਫੜੀ ਗਈ ਸਰਕਾਰ-- 

ਮੁਰਾਦ ਬਲੌਚ ਨੇ ਉਠਣੀ ਵੇਚ ਕੇ ਲਈ ਸਜ਼ਹਕੀ ਕਾਰ 

ਸੁਣਿਆਂ ਬਾੜੇ ਦੇ ਵਿਚ ਉਹਦਾ ਚੰਗਾ ਕਾਰਖਾਰ 

ਪਰਸੋ` ਸਹਿਤੀ ਦੇ ਲਈ ਮੰਗਵਾਇਆ ਉਹਨੇ ਵੀ.ਸੀ.ਆਰ-- 

ਹੁਣ ਬੇਲੇ ਵਿਚ ਮੱਝਾਂ ਦੀ ਥਾਂ ਡਾਕ੍ਹਆਂ ਡਰੇ ਲਾਏ 

ਇਹ ਲੋਕਾਂ ਦਾ ਖ੍ਰਨ ਪੀਣ ਲਈ ਫਿਰਦੇ ਨੇ ਤਿਰਹਾਏ 

ਚੌਰੀ ਛੁੱਪੀ ਲੁੱਟ ਕੇ ਖਾਧੇ ਇਹਨਾਂ ਸਰ ਬਾਜ਼ਾਰ -- 

ਸ਼ਾਦੀ ਵਾਲਾ ਦਫ਼ਤਰ ਖੌਹਲਿਆ ਤੋਰੇ ਸੌਦੇ ਖੇੜੇ 

ਗੱਲੀ` ਬਾਤੀ" ਕਈ ਜਣਿਆਂ ਨੂੰ ਰੋਜ਼ ਖੁਆਵੇ ਪੜੇ 

ਇਕ ਦੀ ਥਾਵੇ` ਘਣੀਆਂ ਭੀੜਾਂ ਉਹਦੀਆਂ ਖਿਦਮਤਗਾਰ-- 

ਉਦੋ ਇਕ ਸੀ ਪੂਰਨ ਇਥੇ ਲੱਖਾਂ ਕੌਦੇ' ਜੰਮੇ 

ਇਨਸਾਨਾਂ ਦਾ ਖ਼ੂਨ ਵੇਚ ਕੇ ਨੋਟ ਕਮਾਵਣ ਲੰਮੇ 

ਨਾਲ ਉਹਨਾਂ ਦੋ ਰਲੇ ਹੋਏ ਨੇ ਉੱਚੇ ਅਹੁਦੇਦਾਰ-- 

ਬਾਲ ਨਾਥ ਜੌਗੀ ਨੇ ਸ਼ਹਿਰ 'ਚ ਪਾਏ ਬਹੁਤ ਪੁਆੜੇ 

ਕਈਆਂ ਦੋ ਘਰ ਗਾਲ ਇਹਨੇ ਕਈ ਮੁਰੀਦ ਉਜਾੜੇ 

ਚੰਨਾ ਆਢੇ ਲਾਵਣ ਦੇ ਵਿਚ ਇਹ ਡਾਹਢਾ ਹੁਸ਼ਿਆਰ-- 

ਕੁਝ ਦਿਨ ਹੋਏ ਹੀਰ ਤੇਰੀ ਦਾ ਕਿੱਧਰੇ ਲੱਗ ਗੁਆਚਾ 

ਹੁਣ ਤਾਈ ਲੱਭਦੇ ਫਿਰਦੇ ਉਹਨੂੰ ਮਾਮਾ, ਤਾਇਆ, ਚਾਚਾ 

ਟੌਲੀਵਿਯਨ ਦੇ ਵਿਚ ਆ ਕੇ ਦੱਸ ਗਈ ਕਿੰਨੀ ਵਾਰ-- 

ਕਾਜ਼ੀ ਸਾਹਬ ਨੇ ਬਦਲੇ ਬਾਣੇ ਬਦਲ ਗਿਆ ਜੱਗ ਸਾਰਾ 

ਉਹ ਹੀ ਝੂਠੇ ਫਤਵੇ ਸ਼ਾਹ ਜੀ, ਉਹੋ ਕਰਤ ਪਸਾਰਾ 

ਕੁਫ਼ਰ ਦੇ ਭਾਅ ਈਮਾਨ ਵੇਚ ਕੇ ਠੱਗਿਆ ਕੁਲ ਸੰਸਾਰ-- 

ਅੱਛ' ਸ਼ਾਹ ਜੀ ਖ਼ੈਰ ਮਿਲਾਂਗੇ ਜੋ ਰੱਥ ਪਾਕ ਮਿਲਾਏ 

ਬਾਹਰ ਖਲੌਤੇ ਨੇ ਕੁਝ ਬੰਦੇ ਵੋਟਾਂ ਮੰਗਣ ਆਏ 

ਇਹ ਅਲੰਕਸ਼ਨ ਦੇ ਸੀਜ਼ਨ ਵਿਚ “ਕੌਵਲ' ਜਹੋ ਦੇ ਯਾਰ-- 

ਸੁਣ ਤੇਰੇ ਪੰਜਾਬ ਦੀ ਧਰਤੀ ਰੋਵੇ ਜ਼ਾਰੋ ਜ਼ਾਰ । 
ਲਿਪੀਆਂਤਰ--ਕੌਵਰ ਇਮਤਿਆਜ਼ 


ਵਰਿਆਮ ਅਪਰੁੰਲ ੧੯੯੦ ੨ 


5$॥ 58000 2800 50000 21 10) ।੧00010609106800091000__ 


ਹੀ ੧ ਕ # ੪ “੯ [ੰ ੧. । ਛੇ 
ਹਿਧ ੧੦ ੨--੨-੨-੨੦-੩੦ “੨੦ <> “੨” ੦ <੨੦ ੧੦ “੨੦ <੩੦ ੧੦ -<> -੫> “੩੦-<੫੦ ੨੦੩੦ “੨੦੨੦ “੬੨ ੧ ੧੦੩੦ “੨੦ -੫੦-੫੦- ੦੧੦ “੨> “੧੦-“੩. ੧>-੧੦ <> ੧੦ “੧੦੦ <੩--੧੦ -<੨੦ << ੮੨੫੦ ੯੦੦ “੧੦ 4੩੦ <੦ ੧੦ “੯੧੦ ੫੦ “੧੦ -%੦ <੦ -%> ੦ ੧੦ “੦੦ <੦- ੦ -4੦-<੧੦ <੦੦ <੨><੦ “੩੦ ਕਮ 


੧੮ 


[- 

ਇਛ 

ਰ੍ ਨ 

ਰ੍ ਰ੍ ੧ਓ 

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ > 
੮0੦1੬ : 6455011 


/4/7070/9444/ /4/1222 <%. 


1੧105//8161੪€.0।0/085/।81100%। 


[ ੮੧07. : 94%& 5103 8001 
211 61405 0” 014੧8੩ਇ 5101ਟ 500711£੧5 


੯੪2-2, 0131153੦੪€1 ੩319€11, ੧119 ੧੦੩੦, 
ਪਿੰ£੬# 2ਇ1111-110015 


_੫੦-੨>-੩੦-੨>-੨੦--੨੦--੨-<<- 


੨੦ -੨੦ “੨੦੨੦ “੩>-੯> 


“੨੦੩੦ “੮੭ <੦੦-੯੦-੩> 


੮੦। 21 61108 01 /3੧8। ੮0125, 


08611) ੧098 ੪ 0016 460 ।/੦15 0410ਪੁੰਤਾਂ ੧1001 
6 [ਹ। 4 1 ) 40 013101321010।5 ੦1 £ 


£ ਛੇ ਛੇ ਪ੍ ( 118੧ 00811 6੧12੬ 84715 
119111881100 0102 ੪ 070੧ 5”0੦.172 1702 


(ਲਤ 


੮੩ਸ॥੭੫੩ 5੨110 8।੦61615. 8816੪ 30118. 00140 78041-180001 
ਪਿੰ੪੩॥ ਹ੪0੪੬1 €1415103, ੩੦1੦੫੪ 30183, (08੪86) 
ਹ8&01010-1800014 ੮1੦੦ : 48320 


”1011 : 48919 
 #%%%0%0%%00000866%%2%% 


0810600101818 61 ? 4੫ 1 [ਪੁ 0 


੪੦09੧ ੪ 71੪ ੧8੦118 645£5 £1101112011110 ਉ/0183 ਤਿ800. 
ਰੇ £10)2. : $. 01011109€7 5109 
5986181155111 £।। 61੧05 ੦1 #੫੧੦ ੧€081119. 
।੍ 58੪੪ 01115, ੪1185, 5੧੦੧੪ 2105₹15, 98105, 
240੧1੧14੧;2 24064663% 51115, 18੧੩ ੧੧ ੮18੧ ੧੬੪ 11੧01195 ਬੇ 
੧/੩੧। 13815 
੧1੭31 61 10163 3੬131015 8110 
੧ 01851 38110181618 
8-204., 018115੦0੬ 33011, 


੧੧੬੪੪ 9£1411-110015. ੯1021 8420, 48000. 
ਐ 7110੬ 0੦. 46894 


7 ੧੭੧੦੧੦੮੧੦੧੦੦੦੨੦੮੭੮੦੮੧੦੭੦੦੭੮੨੦੮੦੮੦੦੮੦੦੦੦੦ 
12 121011440401040 (0040808686008080%00%ਲ ਰਿ ਤਤ ਤਲ 
ਰ੍ ੪ ਵਰਿਆਮ ਅੰਪਰੋਲ ੧੯੯੦ 


5। 3800 2800 20101 2। 0੫੧ ਰ ੧811018੨॥0॥6011001। 


ਦੇ -> ਦਲ ਲਲਕਲ=-. ਨ -ਕਲ-ੱਤ=ਦ= ਦ< <% --ਲਦਦ--ਣ-ੰ  ---< - <-”% ਲ 


੬==<-" 


ਪਿਆਰ 


ਮੂਲ ਲੇਖਕ /ਮੁਪਾਸਾਂ 
ਪੰਜਾਬੀ ਰੂਪ : ਸੁਰਜੀਤ ਖੁਰਸ਼ੀਦੀ 
(ਇਕ ਸ਼ਿਕਾਰੀ ਦੀ ਪੁਸਤਕ 'ਚੋ' ਤਿੰਨ ਪੰਨੇ) 
ਹੁਣੇ ਜਹੇ ਇਕ ਅਖਬਾਰ_ ਵਿਚ 'ਮੈ` ਮੌੰਹ ਬਾਰੋ ਇਕ 
ਖਬਰ ਪੜ੍ਹੀ ਸੀ--ਪਿਆਰ ਨਾਟਕ ਵਰਗੀ ਖਬਰ । ਉੱਸ ਨੇ 
ਉਹ ਮਾਰ ਦਿਤੀ ਸੀ ਅਤੇ ਫੇਰ ਆਪਣੇ ਆਪ ਨੂੰ ਮਾਰ ਦਿਤਾ 
ਸੀ । ਜ਼ਾਹਰ ਹੈ ਕਿ ਉਹ ਉਜ ਨੂੰ ਪਿਆਰ ਕਰਦਾ ਹੋਵੇਗਾ । 
ਉਹ ਕਰਦਾ ਸੀ ਕਿ ਉਹ ਕਰਦੀ ਸੀ ਇਸ ਨਾਲ ਕੀ ਫਰਕ 
ਪੈਂਦਾ ਹੈ । ਮੋਰਾਂ ਵਾਹ ਤਾਂ ਕੋਵਲ ਪਿਆਰ _ਨਾਲ ਹੀ ਹੈ, 
ਇਹ_ ਵਾਹ ਕੇਵਲ . ਇਸ _`ਕਰਕੇਂ _ ਹੀ ਨਹੀਂ ਹੈ 
ਇਸ ਨਾਲ ਮੋ” ਹੈਰਨ ਹੋ ਗਿਆ ਜਾਂ ਭਾਵਕ ਹੋ ਗਿਆਂ । 
ਮੋਰਾ ਵਾਹ ਇਜ ਖਬਰ ਨਾਲ ਇਸ -ਕਰਕੇ ਹੈ ਕਿ ਇਸ ਨਾਲ 
ਮੈਨੂੰ ਆਪਣੀ ਜੁਆਨੀ ਦੀ ਇਕ ਘਟਨਾ ਦੇਤੇ ਆ ਜਾਂਦੀ ਹੈ, 
ਸ਼ਿਕਾਰ ਸਮੋ ਦੀ ਇਕ ਅਦਭੁਤ ਯਾਦ, ਜਿਥੋਂ ਮੁਹਬਤ ਮੇਰੇ 
ਲਈ ਇੰਜ ਜ਼ਾਹਰ ਹੋਈ ਜਿਵੇ ਮੁਢਲੇ ਈਸ'ਦੀਆਂ ਤੋ 
ਸਲੀਬ ਪ੍ਰਗਟ ਹੋਈ ਸੀ, ਅਕਾਫ਼ ਦੇ ਵਿਚਕਾਰ । 
ਮੰ ਆਦਿ ਮਨਖ ਵਾਲੋਂ ਸਾਰੇ ਹਾਵ ਭਾਵ ਲੌ ਕੇ 
ਜਨਮਿਆ ਸੀ, ਜਿਹੇ ਨੂੰ ਕਿ ਵਿਕ ਸੰਤਿਆਂ ਹੋਣ ਦੀਆਂ 
ਸਰੀਆਂ ਰੋਕਾਂ-ਟੋਕਾਂ ਅਤੇ ਦਲੀਲਾਂ ਦੀ ਪਾਣ ਚੜ ਹੋਈ 
ਸੀ । ਮੈਨੂੰ ਸ਼ਦਾਅ ਦੀ ਹੱਦ ਤਕ ਜ਼ਿੜਾਰ ਖੇਡਣ ਦਾ ਸ਼ੌਕ 
ਹੈ£ ਤੱਦ ਵੀ ਕਿਸੋਂ ਫੱਟੜ ਜਾਨਵਰ ਦਾ ਦ੍ਰਿੜ, ਉਸ ਦੇ ਖੰਭਾਂ 
ਤੇ ਦਿਸਦੀ ਰੱਤ ਅਤੇ ਮੇਰੇ ਹੱਥਾਂ ਤੇ ਲੱਗੀ ਰੱਤ ਦਾ ਦਿਸ਼ 
ਮੌਰੇ ਮਨ ਤੋ ਇਤਨਾਂ ਪਰਭਾਵ ਪਾ ਦੋੱਦਾ ਹੈ ਕਿ ਮੋਰਾ ਮਨ 
ਸ਼ਿਕਾਰ ਖੇਡਣ ਨੂੰ ਤਿਆਗਣ ਤਕ ਦਾ ਰੋ ਜਾਂਦਾ ਹੈ । 
ਉਸ ਵਰੇ, ਪਤਝੇੜ ਦੇ ਅੰਤ ਤੇ ਸਿਆਲ ਅਚਾਨਕ 
ਮੁੜ ਆਇਆ ਸੀ । ਮੋਰੇ ਇਕ ਮੜੋਡ ਕਾਰਲ ਦੇ ਰਾਵੇਲ ਨੇ 
ਮੈਨੂੰ ਤੜਕਸਾਰ ਦੱਲਦਲਾਂ ਵਿਚ _ਸਾਰਜਾਂ ਦੇ ਸ਼ਿਕਾਰ ਖੇਡਣ 
ਲਈ ਸੱਦਾ ਭੋਜਿਆ । 
ਮੌਰਾ ਮਜੋਰ 


[ 0 


ਚਾਲੀਆਂ ਦਾ _ਖੁਸ਼ਤਬੀਅਤ, ਕੱਕੇ 
ਵਾਲਾਂ ਵਾਲਾ, ਦਾੜੀ ਵਾਲਾ, ਚੁਜਤ ਪੰਡ ਭਦਰਪੁਰਸ਼ ਸੀ, 
ਪਰ ਸੀ ਉਹ ਅੱਖੜ ਜਿਹਾ, ਖ਼ ਰਹਿਣਾ ਤੇ ਮਜ਼ਾਕੀਅ' 
ਜਿਸ ਨਾਲ ਉਹ ਨਖਿਧ ਗੱਲ ਨੂੰ ਵੀ_ ਮਨ੍ਵਾਂ ਸਕਦਾ ਸੀ । 
ਉਹ ਇਕ ਵਿਸ਼ਾਲ ਵਾਦੀ ਵਿਚ ਇਕ _ਫਾਰਮ-ਹਾਸ ਵਿਚ 
ਰਹਿੰਦਾ ਸੀ ਜਿਥੇ ਕਿ ਇਕ ਨਦੀ _ਵਹਿੰਦੀ ਸੀ । ਸੱਜੇ ਅਤੇ 
ਖੁਬੋਂ ਪਾਸਿਆਂ ਦੀਆਂ ਪਹੜੀਆਂ ਰੁੱਖਾਂ ਨਾਲ ਭਰੀਆਂ ਪਈਆਂ 
ਸਨ । ਸ਼ਾਨਦਾਰ ਬਰ੍ਹਤ ਆਦਿ ਦੇ ਰੁੱਖ ਅਜੇ ਵੀ ਓਥੇ ਬਾਕੀ 


ਸਨ ਅਤੇ ਜਿਥੇ ਕਿ ਫਰਾਂਸ ਦਾ ਬਹੁਤ ਹੀ ਦੁਟਲੱਭ ਸ਼ਿਕਾਰ 


[12 


ਮਿਲ ਸਕਦਾ ਹੁੰਦਾ ਸੀ, ਉਥੇ ਅਕਸਰ, ਬਾਜ਼ਾਂ ਦਾ ਸ਼ਿਕਾਂਰ _ 
ਕੀਤਾ ਜਾਂਦਾ ਸੀ ਅਤੇ ਪਰਵਾਸੀ ਪੰਛੀਆਂ ਦਾ ਵੀ, ਜੌ ਕਿ __ 
ਦੇਸ ਦੇ ਵਧ ਵਸੋ' ਵਾਲੋਂ ਖੇਤਰਾਂ ਵਿਚ ਸੰਭਵ ਨਹੀਂ ਸੀ1 _ 


ਇਹ ਸ਼ਿਕਾਰ ਉਹਨਾਂ ਵਡੇ ਵੇਡੇ ਸ਼ਾਨਦਾਰ ਸ਼ਾਹਬਲ੍ਹਤ ਦੇ 
ਰੱਖਾਂ ਵਿਚ ਇੰਜ ਆ ਜਾਂਦੇ ਸਨ ਜਿਵੇ ਉਹਨਾਂ ਨੂੰ ਇਹਨਾਂ 
ਬਾਰੇ ਗਿਆਨ ਹੋਵੇ ਕਿ ਯਾਤਰਾ ਦੇ ਨਿੱਕੇ ਜਹੇ, ਆਰਾਮ-ਦੇ 


ਸਮੋ ਲਈ, ਉਹ ਉਹਨਾਂ ਦੇ ਲਈ ਇਕ ਪਨਾਹਗਾਹ ਸੀ । 


ਵਾਂਦੀ ਵਿਚ ਵਡੇ ਸਬਜ਼ਾ-ਜ਼ਾਰ ਸਨ ਜਿਨ੍ਹਾਂ ਨੂੰ ਨਾਲੋ 


ਸਿਜਦੇ ਸਨ ਅਤੇ ਇਕ ਦੂਜੇ ਤੇ“ ਵਖਰਾਂਦੇ ਸਨ, ਫੇਰ, ਅਗੋਂ _ 
ਨਦੀ ਸੀ ਜੌ ਕਿ ਉਸ ਥਾਂ ਤੀਕ ਵਡੇ ਵਡੇ ਕੰਢਿਆਂ ਦੂਗ ` 


ਰੋਕ ਕੇ ਵਿਸ਼ਾਲ ਦਲਦਲੀ-ਘਾਹਫੂਸ ਵਾਲੀ ਰੱਖ ਜਹੀ ਬਣੀ 
ਹੋਈ ਸੀ, ਉਹ ਥਾਂ ਵਰਗੀ ਵਧੀਆ ਥਾਂ, ਸ਼ਿਕਾਰ ਲਈ, ਮੈ 


ਅੱਜ ਤਕ ਨਹੀ ਦੇਖੀ । ਮੋਰਾ ਮਜੋਰ ਇਸ ਰੱਖ ਜਹੀ ਦੀ _ 


ਬਹੁਤ ਦੇਖ ਸੰਭਾਲ ਰਖਦਾ ਸੀ । ਇਸ ਥਾਂ ਤੋ ਉਗੇ ਘਾ=ਫੂਸ 
ਅਤੇ ਝਾੜ ਆਦਿ ਦੇ ਵਿਚਕਾਰ ਤੱਕ ਪਗ ਡੰਡੀਆਂ ਬਣਾਈਆਂ 
ਹੋਂਦੀਆਂ ਸਨ, ਪਾਣੀ ਦੇ ਲੰਘਣ ਦੋ ਲਈ, ਜਿਨ੍ਹਾਂ ਦੁਆਰਾ 
ਬਾਂਸਾਂ ਆਦਿ ਦੀ ਸਹਾਇਤਾ ਨਾਲ ਨਿੱਕੀਆਂ ਨਿੱਕੀਆਂ 


ਕਿਸ਼ਤੀਆਂ ਚਲਾਈਆਂ ਜਾਂਦੀਆਂ ਸੰਨ ਜਿਹੜੀਆਂ ਖੜੌਤੋ __ 


- ਪਾਣੀ ਉਪਰ ਚੁੱਪਚਾਪ ਤਲਿ੍‌ਕਦੀਆਂ ਰਹਿੰਦੀਆਂ ਸਨ, 
ਜਿਹੜੀਆਂ ਪਾਸਿਆਂ ਤੋ ਖੜੋਤੇ ਨੜਿਆਂ ਨਾਲ ਖਹਿਸਰ ਕੇ _ 


ਲੰਘਦੀਆਂ ਜਿਸ ਨਾਲ ਤੱਗਰ _ਮੱਛੀਆਂ ਪਾਣੀ ਵਿਚਲੋਂ 


ਘਾ-ਫੂਜ ਵਿਚ ਜਾ ਛਿ।ਟੀਆਂ ਅਤੇ ਲੰਬੀ ਕਾਲੀ ਗਰਢਨਾਂ _ 
- ਵਾਲੇ ਪੰਡੀ ਅਚਾਨਕ ਡੁਬਕੀਆਂ ਮਾਰ ਜਾਂਦੇ ਸਨ । £ 


ਮੈਨੂੰ ਪਾਣੀ ਨਾਲ ਬਸ ਇਸ਼ਕ ਜਿਹਾ ਹੀ ਹੈ, ਸਮੁੰਦਰ 
ਦੇ ਪਾਣੀ ਨਾਲ, ਭਾ 
ਹਿਲਜੁਲ ਭਰਿਆ ਹੈ. ਕਾਤੁ ਕਰਨਾ ਅਸੌਭਵ ਹੈ । ਨਦੀਆਂ 
ਦੇ ਪਾਣੀ ਨਾਲ ਵੀ, ਜੋ 


ਨਾਲ ਪਿਆਰ ਹੈ, ਜਿਥੇ ਕਿ ਅਨੇਕਾਂ ਪਰਕਾਰ ਦੇ ਜਾਣੇ 


ਅਣਜਾਣੇ ਜੀਵਾਂ ਦੀ ਰੱਦ ਹੁੰਦੀ ਹੈ--ਇਹ ਥਾਂ ਧਰਤੀ ਤੋ __ 
ਆਪਣੇ ਆਪ ਵਿਚ ਇਕ ਵਖਰਾ ਸੰਸਾਰ ਹੈ, ਇਕ ਵਖਰਾਂ _ 
ਸੰਸਾਰ ਜਿਸ ਦਾ ਇਕ ਆਪਣਾ ਹੀਂ ਜੀਵਨ ਹੈ, ਇਸਫੋ 
ਜਾਂਦੇ ਯਾਤਰੀ___ 


ਪੱਕੇ ਵਸਨੀਕ ਹਨ ਅਤੇ ਇਸ ਦ ਆਂਦ 
ਹਨ--ਆਵਾਸੀ--ਇਸ ਦੀਆਂ ਆਵਾਜਾਂ, ਇਸ ਚ ਰਲਾ 


ਰੱਪਾ ਅਤੇ ਸਭ ਤੋਂ ਵਧ ਹੈ ਇਸ ਦਾ ਭੋਦ ਪੂਰਨ ਹੋਣਾ ! ਭਾ 
ਇਹਨਾਂ ਪਾਣੀ-ਕੱਜੀਆਂ ਨਿਵਾਣਾਂ ਤੇ ਇਕ ਅਣਜਾਣੀ ਜਹੀ 
ਭੰਅ ਕਿਉ' ਛਾਈ ਹੁੰਦੀ ਹੈ ?£ ਕੀ ਇਹ ਖਹਿਸਰਾਂ ਦੀ ਧੀਮੀ __ 
ਧੀਮੀ ਆਵਾਜ਼ ਕਰਕੇ ਹੈ ਰਾਤਾਂ ਦੀ ਚੁਪ ਜਾਣ ਕਰਕੇ ਹੈ, __ 
ਜ੍ਗਨ੍ਹਆਂ ਦੇ ਚਮਕਾਹਿਆਂ ਕਰਕੇ ਹੈ ਜਾਂ ਉਸ ਧੁੰਦ ਕਰਕੇ _ 
ਵਰਿਆਮ ਅਪਰੈਲ ੧੯੯੦ ਰ੍ 


ਬੀ 1181.6011 


ਵੇ ਕਿ ਉਹ ਬਹੁਤ _ ਵਿਸ਼ਾਲ ਹੈ, ਬਹੁਤ _` 


1 ਕਿ ਲੰਘਦਾ ਚਲਿਆ ਜਾਂਦਾ ਹੈ ਅਤੇ 
ਅਗੇ ਵਗ ਜਾਂਦਾ ਹੈ ਅਤ ਦਲਦਲ ਬਣੇ ਖੜੋਤ ਪਾਣੀ ਢੇ _ 


ਸੈ ਜਿਹੜੀ ਫਿਜ਼ਾ ਤੇ ਛਾ ਜਾਂਦੀ ਹੈ, ਜਾਂ ਇਹ ਲਹਿਰਾਂ ਦੋ 
ਹਲਕੇ ਹਲਕੇ ਥਪਕਿਆ ਕਰਕੇ ਹੈ, ਬਹੁਤ ਹੀ ਧੀਮੰ ਥਪਕੇ 
ਪਰ ਕਦੇ ਕਦੇ ਬਹੁਤ ਹੀ ਭੰਅ ਭੀਤ ਕਰ ਦੋਣ ਵਾਲੇ 
ਬੁੰਦਿਆਂ ਦੀ ਤੋਪਾਂ ਜਾਂ ਆਸਮਾਨੀ ਗੜਗੜਾਹਟਾਂ ਤੋ ਵੀ ਵਧ 
ਭੈਅ-ਤੀਤ ਕਰ ਦੇਣ ਵਾਲੀਆਂ । 

ਨਹੀ, ਇਹ ਕਿਸੇ ਹੋਰ ਕਾਰਨ ਕਰਕੇ ਹੈ--ਇਕ 
ਹੌਰ ਗਲ ਹੈ, ਸ਼ਾਇਦ ਖੁਦ ਸਿਰਜਣਾ ਦਾ ਰ'ਜ਼ ਹੈ ਇਹ-- 
ਕਿਉ ਜੌ ਇਹ ਖੜੌਤਾ ਅਤੇ ਗੌਦਲਾ ਪਾਣੀ ਹੀ ਤਾਂ ਸੀ, 
ਸੂਰਜ ਦੀ ਗਰਮੀ ਹੇਠਾਂ ਗਿੱਲੀ ਮਿੱਟੀ ਦੀ ਗੈਧ ਹੀ ਤਾਂ ਸੀ, 
ਜਿਥੇ ਕਿ ਜੀਵਨ ਦਾ ਪਹਿਲਾਂ ਕਣ ਉਪਜਿਆ ਸੀ ਅਤੇ ਅੱਜ 
ਤਕ ਦਾ ਵਿਕਾਸ ਕੀਤਾ ਸੀ ! 

ਮੈਂ ਆਪਣੇ ਮਸੇਰ ਪਾਸ ਸ਼ਾਮੀ" ਹੀ ਪੁਜ ਗਿਆ ਸੀ । 
ਬਰਫ ਠੰਡ ਨਾਲ ਯੱਖ ਬਣ ਰਹੀ ਸੀ । 

. ਵੱਡੇ ਕਮਰੇ ਵਿਚ ਰਾਤ ਦਾ ਖਾਣਾ ਖਾਣ ਸਮੋ ਮੇਰੇ 
ਮਸੋਰ ਨੇ ਮੈਨੂੰ ਉਸ _ਰਾਂਤ _ ਦੀਆਂ _ਸਾਰੀਆਂ 
ਕੀਤੀਆਂ ਤਿਆਰੀਆਂ ਬਾਰੇ ਦਸਿਆ । ਉਸ ਨੇ ਸੀਲ-ਖੱਲ 
ਦੀ ਜੌਕਟ ਪਹਿਨੀ ਹੌਈ ਸੀ ਜਿਸ ਨਾਲ ਉਹ ਕਿਸੇ ਠੰਡੇ 
ਦੋਸ ਦਾ ਇਕ ਅਜੀਬ ਜਿਹਾ ਜਾਨਵਰ ਦਿਖਾਈ ਦੇ ਰਿਹਾ 
ਸੀ । ਉਹ ਕਮਰਾ, ਉਸ ਦੀਆਂ ਕੰਧਾਂ, ਛੱਤ ਅਤੇ ਪਾਸਿਆਂ 
`ਦੀਆਂ ਭਿਲਿਆਨੀਆਂ ਵਿਚ ਘਾ-ਫੂਜ ਅਤੇ ਰੂ” ਆਦਿ ਨਾਲ 
'ਡਰੇ ਹੋਣੇ ਪੰਛੀ ਸਨ, ਜਿਨ੍ਹਾਂ ਦੇ ਖੰਭ ਫੋਲਾ ਕੇ ਮੇਖਾਂ ਗੱਡੀਆਂ 
ਹੋਈਆਂ ਸਨ, ਬਾਜ਼ ਸਨ, ਕ੍ਰੰਜਾਂ ਸਨ, ਸਾਰਸਾਂ ਸਨ, ਉਲ੍ਹ, 
ਸੰਨ ਗਿਦ ਅਤੇ ਉਕਾਬ ਸਨ, ਕਮਰਾ ਭਰਿਆ ਪਿਆਂ ਸੀ ਹਰ 
ਪਾਸੋ । 

ਅਤੇ ਤੜਤਸੀਰ ਸਾਢੇ ਤਿੰਨ ਵਜੋ ਚਲਨਾ ਸੀ ਤਾਂ ਜੌ 
ਜਿਹੜੀ ਥਾਂ ਉਸ ਨੇ ਸਡੇ ਲਈ ਚੁਣ ਰੱਖੀ ਸੀ ਉਥੇ 
ਸਾਢੇ ਚਾਰ ਵਜੇ ਤਕ ਪੁਜ ਜਾਈਏ । ਉਸ ਥਾਂ ਤੇ ਬਰਫ਼ ਕੱਟ 
ਕੇ ਬਣਾਈਆਂ ਇਟਾਂ ਨਾਲ ਇਕ ਝੁੱਗੀ ਬਣਾਈ ਹੋਈ ਸੀ ਤਾਂ 
ਜੋ ਦਿਨੇ ਚੜਦੇ ਨਾਲ ਚਲਣ ਵਲੀ ਤੇਜ਼ ਹਵਾ ਤੇ` ਬਚਿਆ 
ਜਾ ਸਕੇ, ਇਹ ਹਵਾ ਇਤਨੀ ਤੇਜ਼ ਅਤੇ ਸੀਤ ਹੁੰਦੀ ਹੈ ਕਿ 
ਮਾਸ ਨੂੰ ਇਕ ਆਰੀ ਵਾਂਗ ਚੀਰ ਛਡਦੀ ਹੈ, ਚਾਕ੍ਹ ਦੀ ਧਾਰ 
ਵਾਂਗ ਕਟਦੀ ਹੈ, ਇਕ ਜ਼ਹਿਰੀਲੇ ਡੰਗ ਵਾਂਗ ਡੰਗਦੀ ਹੈ, 
ਜਮ੍ਰ ਵਾਂਗ ਮਰੌੜਦੀ ਹੈ ਅਤੇ ਅੱਗ ਦੀ ਭਾਂਤੀ ਫੂਕਦੀ ਹੈ । 

ਮੋਰੇ ਮਸੋਰ ਨੇ ਆਪਣੇ ਹੱਥਾਂ ਨੂੰ ਰਗੜਿਆ “'ਇਤਨਾਂ 
ਕੱਕਰ ਤਾਂ ਮੈਂ ਕਦੇ ਪਿਆ ਨਹੀ ਦੇਖਿਆ,` ਉਹਨੇ ਕਿਹਾ 
ਸਾਮ ਨੂੰ ਹੀ ਪਾਰਾ ਸਿਫਰ ਤੋਂ” ਬਾਰਾਂ ਦਰਜੋ' ਘੱਟ ਰੋ 
ਗਿਆ ਸੀ । 

ਖਾਣਾ ਮੁਕਾਂਦਿਆਂ ਹੀ ਮੈ ਤੇ ਝਟ ਆਪਣੇ ਬਿਸਤਰੇ 
ਤੋਂ ਜਾ ਡਿੱਗਾ ਅਭੇ ਅੰਗੀਠੀ ਵਿਚ ਜਲ ਜਹੀ ਅੱਗ ਦੇ 


ਚਾਨਣ ਵਿਚ ਸੌ" ਗਿਆ । 

_ਤਿੰਨ ਵਜੋ ਉਸ ਨੇ ਮੈਨੂੰ ਜਗਾਇਆ । ਮੈ ਉਠ ਕੇ 
ਭੋਡ ਦੀ ਖਲ ਪਹਿਨ ਲਈ ਅਤੇ ਮੋਰਾ ਮਸੇਰ ਕਾਰਲ ਰਿਛ 
ਖੱਲ ਵਿਚ ਸੀ । ਦੋ ਦੋ ਕੱਪ ਕਾਂਫੀ ਦੇ ਸੜ੍ਹਕ ਕੇ ਦੋ ਦੋ 
ਗਲਾਸ ਬਰਾਂਡੀ ਦੇ ਚੜ੍ਹਾ ਕੇ ਅਸੀ ਇਕ _ ਸ਼ਿਕਾਰੀ ਅਤੇ 
ਆਪਣੇ ਕੁਤਿਆਂ ਦੋ ਨਾਲ ਚਲ ਖੜੇ ਹੋਏ । 

ਬਾਹਰ ਪੈਰ ਰਖਦਿਆਂ ਹੀ ਮੌਨੂੰ ਹਡੀਆਂ ਦੀ ਮਿਝ ਜੰਮਦੀ 
ਜਾਂਦੀ ਜਾਪੀ । ਇਹ ਰਾਤ ਉਹਨਾਂ ਰਾਤਾਂ ਵਿਚੋ ਹੀ ਇਕ 
ਸੀ ਧਰਤੀ ਸੀਤ ਨਾਲ ਮਰ ਚੁਕੀ ਜਾਪਿਆ ਕਰਈ ਹੈ । ਜੰਮ 
ਚੁਕੀ ਹਵਾ ਰੌਕਾ ਪਾ ਰਹੀ ਸੀ, ਇਸ_ਨਾਲ ਬਹੁਤ ਪੀੜਾਂ 
ਹੁੰਦੀਆਂ ਸਨ, ਸਾਹ ਦੀ ਹਵਾ ਨਾਲ ਵੀ ਇਸ ਵਿਚ ਹਰਕਤ 
ਨਹੀਂ' ਸੀ ਹੁੰਦੀ ਇਹ ਅਹਿਲ ਖੜੌਤੀ ਸੀ, ਇਹ ਤੁਹਾਨੂੰ 
ਸੋਕਾ ਲਗਾਂ ਰਹੀ ਸੀ, ਰੁੱਖਾਂ ਨੂੰ ਮਾਰ ਰਹੀ ਸੀ, ਪੰਦਿਆਂ, 
ਕੀੜਿਆਂ ਨਿੱਕੇ ਪੰਛੀਆਂ ਨੂੰ ਮਾਰ ਰਹੀ ਸੀ, ਜੌ ਕਿ ਟਾਹਣੀਆਂ 
ਤੋਂ ਸਖਤ ਹੋ ਚੁਕੀ ਧਰਤੀ ਤੇ ਡਿਗ ਰਹੇ ਸਨ, ਦਰਖਤ ਜੌ 
ਕਿ ਠੰਡ ਕਾਰਨ ਆਪ ਵੀ ਸਰ ਗੜ ਰਹੋ ਸਨ ! 
ਚੰਨ, ਜੌ ਕਿ ਚੱਪਾ ਕੁ ਅਜੇ ਰਹਿੰਦਾ ਸੀ, ਇਕ ਪਾਸੋ 
ਨੂੰ ਈਸੀ ਭਾਰ ਸੀ, ਪੁਲਾੜ ਵਿਚਕਾਰ ਉੱਘਲਾਂਦਾ ਜਿਹਾ 
ਜਾਪਦਾ ਸੀ, ਇਤਨਾ ਨਤਾਣਾ ਜਿਹਾ ਕਿ ਹੌਰ ਘਟਣ ਤੋ” 
ਅਸਮਰਥ ਸੀ, ਉਪਰ ਲਟਕਿਆ ਰਹਿਣ ਲਈ ਬੇਵਸ ਜਾਪਦਾ 
ਸੀ, ਜਿਵੇ ਕਿ ਮੌਸਮ ਦੀ ਕਰੋਪੀ ਨੇ ਉਜ ਨੂੰ ਜਕੜ ਲਿਆ 
ਹੱਵੇ । ਧਰਤੀ ਤੋ ਉਸਦੀ ਸੀਤ ਅਤੇ ਰੌਣਹਾਕੀ ਜਹੀ 
ਚਾਨਣੀ ਪੈ ਰਹੀ ਸੀ, ਇਹੋ ਜਹੀ ਦਮ ਤੌੜਦੀ ਚਾਨਣੀ 
ਜਿਹੋ ਜਹੀ ਉਹ ਅਨੇ.ਰੇ ੫ਖਵ'ੜੇ ਦੇ ਅੰਤਲੇ ਦਿਨਾਂ ਵਿਚ 
ਸਾਨੂੰ ਦਿਆ ਕਰਦਾ ਹੈ । 
ਕਾਰਲ ਅਤੇ ਮੈ' ਨਾਲੋ` ਨਾਲ ਢਲ ਰਹੇ ਸੀ, ਸਾਡੀਆਂ 
ਕਮਰਾਂ ਝੁਕੀਆਂ ਹੋਈਆਂ ਸਨ, ਹੱਥ ਜੇਬਾਂ ਵਿਚ ਸਨ ਅਤੇ 
ਸਾਡੀਆਂ ਬੰਦੂਕਾਂ ਸਾਡੀਆਂ ਬਾਹਾਂ ਹੋਠਾਂ ਨੱਪੀਆਂ ਹੋਈਆਂ 
ਸਨ । ਸਾਡੇ ਬ੍ਰਟ, ਜੌ ਕਿ ਉਨ ਵਿਚ ਲਪੌਟੇ ਹੋਏ ਸਨ ਤਾਂ 
ਜੌ ਅਸੀ ਯਖ ਨਦੀ ਤੇ ਤਿਲ੍ਕਿਆਂ 'ਬਗੌਰ ਚਲ ਸਕੀਏ , 
ਕੌਈ ਖੜਾਕ ਨਹੀ ਸਨ ਕਰ ਰਹੇ, ਅਤੇ ਮੰ ਉਹ ਸਫਦ 
ਧੁੰਦ ਜਹੀ ਵਲ ਦੇਖ ਰਿਹਾ ਸੀ ਜਿਹੜੀ ਸਾਡੇ ਕੁੱਤਿਆਂ ਦੇ 
ਸਾਹਾਂ ਨਾਲ ਬਣਦੀ ਸੀ । 
ਅਸੀ' ਛੇਤੀ ਹੀ ਮਿਥੀ ਥਾਂ ਦੇ ਕੌਢੇ ਤੇ ਪੁਜ ਗਏ । 
ਅਤੇ ਸੁੱਕੀਆਂ ਝਾੜੀਆਂ ਵਿਚਕਾਰ ਦੀ ਇਤ ਪੱਟੜੀ ਤੇ 
ਦਾਖਲ ਹੋ ਗਏ ਜੌ ਕਿ ਨੀਵੇ` ਜੰਗਲ ਵਲ ਨੂੰ ਜਾ ਰਹੀ ਸੀ। 
ਅਚਾਨਕ ਹੀ ਮੰਨੂੰ ਉਸ ਪੱਟੜੀ ਦ ਇਕ ਮੋੜ ਤੇ, 
ਇਕ ਬਰਫ਼ ਝੁੱਗੀ ਦਿਖਾਈ ਦਿੱਤੀ, ਜੋ ਕਿ ਸਡ ਲਈ 
ਹੀ ਬਣਾਈ ਗਈ ਸੀ । ਮੈ" ਅੰਦਰ ਗਿਆ, ਅਸੀ” ਕਿਉਂ ਜੋ 


੬ ਵਰਿਆਮ ਅਪਰੈਲ ੧੯੯੦ 
____` 080181॥0੫)%081.60। ਰ੍ 


5। 38000 2800 50101 2 0੫੧ 


ਗਾ 


1 


। 
1 


੬ . 511 53000 2800 50101 ਹ। 609 


ਅਜੋ ਇਕ ਘੰਟਾ ਹੌਰ ਉਡੀਕਣਾ ਸੀ_ਤਾਂ ਜੌ ਪੰਛੀ ਜਾਂਗ 
ਪੰਣ, ਮੈ ਆਪਣੇ ਭੂਰੈ ਵਿਚ, ਨਿਘ ਲੰਣ ਲਈ ਲਿਪਟ ਕੇ 
ਪੈ ਗਿਆ । ਮੈਨੂੰ ਠੰਡ ਨੇ ਆਪਣੀ ਜਕੜ ਵਿਚ ਲੰ ਲਿਆਂ 
ਤੇ ਮੰ ਖੰਘਣ ਲੱਗ ਪਿਆ । ਮੋੇ ਮਸੋਰ ਕਾਰਲ ਨੂੰ ਕੁਝ 
ਚਿੰਤਾ ਹੋਈ । ਉਸ ਨੇ ਕਿਹਾ, ''ਜੋਕਰ ਬਹੁਤਾ ਸ਼ਿਕਾਰ ਨਾ 
ਵੀ ਕਰ ਸਕੀਏ ਤਾਂ ਵੀ ਕੋਈ ਗੱਲ ਨਹੀਂ ਮੰ" ਨਹੀ 
ਚਾਂਹਦਾ ਕਿ ਤੰਨੂੰ ਠੰਡ ਲੱਗ ਜਾਵੇ, ਅਸੀਂ ਅੱਗ ਜਲਾਂਦੇ 
ਹਾਂ ।” ਅਤੇ ਉਸਨੇ ਸ਼ਿਕਾਰੀ ਨੂੰ ਕੁਝ ਝਾੜ ਆਦਿ ਕੱਟਣ 
ਦੇ ਲਈ ਕਿਹਾ । 

ਅਸੀ ਆਪਣੀ ਝੁੱਗੀ ਦੇ ਵਿਵਕਾਫ ਇਕ ਢੇਰੀ ਲਗਾ 
ਲਈ, ਝੁਗੀ ਦੀ ਛੱਤ ਵਿਚ ਇਕ ਮੋਘਾ ਰਖਿਮਾ ਹੋਇਆ 
ਸੀ ਧੂਆਂ ਬਾਹਰ ਜਾਂਣ ਦੇ ਲਈ, ਅਤੇ ਜਦੋਂ ਸ੍ਰਹੀਆਂ ਲਾਟਾਂ 
ਉਠੀਆਂ ਤਾਂ ਬਰਫ-ਇਟਾਂ ਸਹਿਜੇ ਹਿੜੇ ਤੁਰਨ ਡਹਿ ਪਈਆਂ 
ਜਿਵੇ ਉਹਨਾਂ ਨੂੰ ਮੁੜ੍ਕਾ ਪਿਆ ਆ ਫਿਹਾ ਹੋਵੇ । ਕਾਰਲ, 
ਜੌ ਕਿ ਬਾਹਰ ਹੀ ਸੀ, ਨੇ ਮੌਣੂੰ ਵੀ ਬਾਹਰ ਆਣ ਲਈ 
ਕਿਹਾ--“ਆ ਕੇ ਦੇਖ ਏਧਰ !”' ਮੈਂ ਝੁੱਗੀ ਤੋ ਬਾਹਰ 
ਨਿਕਲਿਆ ਅਤੇ ਦੇਖ ਕੌ ਅਢੌਭਤ ਵਹਿ ਗਿਆ, ਹੈਰਾਨ ਦਾ 
ਹੈਰਾਨ । ਸਾਡੀ ਝੁੱਗੀ ਟਿਕ ਗੁੰਬਦ ਦੋ ਰੂਪ ਵਾਲੀ ਇਕ 
ਬਹੁਤ ਹੀ ਵਡੇ ਹੀਰੇ ਵਾਂਗ ਦਿਖਾਈ ਦੇ ਫਹੀ ਸੀ ਜਿਸ ਦਾ 
ਕਿ ਅੱਗ ਦਾ ਦਿਲ ਹੋਵੇ, ਮਧ ਵਿਕਾਰ, ਜੌ ਕਿ ਉਥੇ 
ਦਲਦਲੀ ਝਾੜ ਝੌਕਾਰ ਵਿਚ ਅਝਾਨਕ ਤ੍ਰਪਮਾਨ ਹੋ ਗਿਆ 
ਸੀ, ਯਖ ਹੋ ਚੁਕ ਪਾਣੀ ਵਿਚਕਾਫ ' ਅਤੇ ਉਸ ਦੇ ਅੰਦਰ- 
ਵਾਰ ਦੋ ਅਜੀਬ ਆਕਾਰ ਸਾਨੂੰ ਦਿਜ ਫਹੇ ਸਨ, ਸਾਡੇ ਕੁ ਤਿਆਂ 
ਦੇ, ਜੌ ਕਿ ਅੱਗ ਦੀ ਗਰਮੀ ਦਾ ਨਿਘ ਮਾਣ ਰਹੇ ਸਨ । 

ਪਰ ਇਕ ਅਜੀਬ ਜਹੀ ਝੀਕ, ਦੂਰ ਹੁੰਦੀ ਜਾ ਰਹੀ 
ਘੁਮਣੇ ਘਰੋ ਵਿਚ ਪਈ ਹੋਈ ਸਾਡੇ ਸਿਰਾਂ ਉਪਰ ਦੀ ਲੰਘਦੀ 
ਹੋਈ ਚੀਕ ਸਾਨੂੰ ਸੁਣਾਈ ਦਿਤੀ ਅਤੇ ਸਾਡੇ ਉਸ ਚੁਲੇ, ਨੇ 
ਸਾਨੂੰ ਜੈਗਲੀ ਪੰਛੀ ਦਿਖਲ ਦਿਤੇ । 

“ਅੱਗ ਨੂੰ ਬੁਝਾ ਦੇਵ,” ਕਾਰਲ ਨੇ ਕਿਹਾਂ, '“ਦਿਨ 
ਦਾ ਚਾਨਣ ਹੁੰਦਾ ਜ' ਰਿਹਾ ਹੈ ।”” 

ਆਕਾਸ਼ ਵਾਸਤਵ ਵਿਚ ਪੀਲਾ ਹੌਣਾ ਸ਼ੁਰੂ ਹੋ ਗਿਆ 
ਸੀ ਅਤੇ ਸਾਂਰਸਾਂ ਦੀਆਂ ਉਡਾਨਾਂ ਲੰਬੀਆਂ ਅਤੇ ਨਰੰਤ੍‌ 
ਹੁੰਦੀਆਂ ਜਾ ਰਹੀਆਂ ਸਨ ਜੋ ਕਿ ਛੇਤੀ ਹੀ ਆਕਾਸ਼ ਵਿਚ 
ਅਲੌਂਪ ਹੋ ਜਾਂਦੀਆਂ ਸਨ । 

ਰਾਂਤ ਦੇ ਹਨੇ,ਰੇ ਵਿਚ ਚਾਨਣ ਦੀ ਇਕ ਲਕੀਰ 
ਉਭਰੀ, ਕਾਰਲ ਨੇ ਗੋਲੀ ਦਾਗੀ ਸੀ ਅਤੇ ਦਵ` ਕੁਤੇ ਨਸ 
ਕੇ ਗਏ ਸਨ। 

ਅਤੇ ਫੇਤਾਂ ਬਸ ਹਰ ਮਿੰਟ, ਹੁਣ ' ਉਹ, ਹੁਣ ਮੋ', 
ਫਟਾ ਤਟ ਸ਼ਿਸਤ ਲੰਦੋ ਅਤੇ ਝਾੜੀਆਂ ਉਪਰ ਉਡਦੇ 
ਪਰਛਾਵਿਆਂ ਜਿਹਾ ਤੇ ਗੌਲੀਆਂ ਦਾਗ ਦੇ । ਦੋਵੇ” ਕੁਤੇ ਸਾਹ 
ਸਾਹ ਹੋਏ ਪਰ ਖ੍ਰਸ਼ ਖ਼ੁਸ਼ ਲਹੂ ਲੁਹਾਣ ਪੰਛੀਆਂ ਨੂੰ ਭਾਲ ਕ 


ਚੁੱਕ ਲਿਆਂਦੇ, ਜਿਨ੍ਹਾਂ ਦੀਆਂ ਖੁਲੀਆਂ ਅੱਖਾਂ, ਅਕਸਰ, 
ਸਾਡੇ ਵਲ ਨੂੰ ਝਾਕ ਰਹੀਆਂ ਹੁੰਦੀਆਂ । 

ਸ੍ਰਰਜ ਚੜ੍ਹ ਚੁਕਾ ਸੀ, ਅਤੇ ਦਿਨ ਸਾਫ ਨੀਲੋਂ 
ਅਸਮਾਨ ਵਾਲਾ'ਸੀ ਨਿਰਮਲ, ਅਤੇ ਅਸੀ ਹੁਣ ਵਾਪਸ 
ਪਰਤਣ ਬਾਰ ਸੌਚ ਹੀ ਰਹੇ ਸੀ ਕਿ ਦੇ ਲੰਬੀਆਂ ਗਰਦਨਾਂ 
ਵਾਲ ਪੰਛੀ ਸਾਡੇ ਉਪਰ ਦੀ ਉਡਦੇ ਹੋਏ ਗੁਜ਼ਰੇ, ਖੰਭ 
ਫੋਲਾਏ ਹੋਏ ਸਨ, ਧੌਣਾਂ ਅਗੇ ਨੂੰ ਕੱਢੀਆਂ ਹੋਈਆਂ ਸਨ 1 
ਮੈ ਗੋਲੀ ਚਲਾ ਦਿਤੀ ਅਤੇ ਉਹਨਾ ਵਿ3 ਇਕ ਅੰਨ 
ਮਰਿਆਂ ਕਦਮਾਂ ਤੇ ਆਣ ਡਿੱਗ । ਇਹ ਇਕ ਸਾਰਸ ਸੀ, 
ਬਹੁਤ ਖ੍ਬਸੂਰਤ, ਤੱਦ ਉਪਰ ਨੀਲੌ ਆਕਾਸ਼ ਵਿਚੋਂ 
ਮੈਨੂੰ ਇਕ ਅਵਾਜ਼ ਸੁਣਾਈ ਦਿੱਤੀ, ਕਿਸੇ ਪੰਛੀ ਦੀ ਅਵਾਜ਼ 
ਇਹ ਇਕ ਨਿੱਕੀ ਕੁਰਨਮਈ, ਕੀਰਨੇ ਪਾਂਦੀ ਜਹੀ ਆਵਾਜ਼ 
ਸੀ, ਪੀੜਾਂ ਮਾਰੀ ਹੋਈ । ਅਤੇ ਜਿਹੜਾ ਪੰਛੀ ਬਚ ਗਿਆ ਸੀ 
ਉਹ ਸੁਰਮਈ ਆਕਾਸ਼ ਵਿਚ ਚੱਕਰ ਕੱਟਣ ਲਗਾ, ਸਾਡੇ 
ਸਿਰਾਂ ਤੇ, ਮੇਰੇ ਹੱਥ ਵਿਚ ਚੁੱਕੇ ਹੋਏ ਆਪਣੇ ਮਰ ਚੁਕੇ 
ਸਾਥੀ ਵਿਚ ਝਾਕਦਾ ਹੋਇਆ । 

ਕਾਰਲ ਨੇ ਗੌਡੀ ਮਾਰੀ, ਬੰਦੂਕ ਮੌਂਢੇ ਤੇ ਜਮਾਈ 
ਅਤੇ ਬੋਚੌਨੀ ਨਾਲ ਸ਼ਿਸਤ ਬੰਨ੍ਕੇ ਉਸ ; ਨੂੰ ਆਪਣੀ ਮਾਰ ਦੇ 
ਘੇਰੇ ਵਿਚ ਆ ਜਾਣ ਦੀ ਉਡੀਕ ਕਰਨ ਲੱਗਾ “'ਤ” ਮਾਦਾ 
ਮਾਰ ਦਿੱਤੀ ਹੁਣ ਨਰ ਉਸ ਨੂੰ ਛੱਡਕੇ ਨਹੀ" ਜਾਵੇਗਾ”? 
ਉਸ ਨ ਕਿਹਾ । 

ਵਾਕਈ ਉਹ ਨਹੀ' ਗਿਆ । ਉਹ ਲਗਾਤਾਰ ਸਾਡੇ 
ਸਿਰਾਂ ਦੇ ਉਪਰ_ਮੰਡਲਾਂਦਾ ਰਿਹਾ ਅਤੇ ਨਰੰਤਰ ਚੀਕਦਾ 
ਰਿਹਾ । ਕਿਸੇ ਤਸੀਹੇ ਦੀਆਂ ਆਹਾਂ ਨੇ ਮੰਨੂੰ ਕਦੇ ਇਤਨਾ 
ਪ੍ਰਭਾਵਤ ਨਹੀ ਕੀਤਾ ਜਿਤਨਾ ਕਿ ਇਹਨਾਂ ਚੀਕਾਂ ਨੇ ਇਸ 
ਗਰੀਬ ਪੰਛੀ ਦੀਆਂ ਆਹਾਂ ਨੇ । 


ਕਦੇ ਕਦੋ ਜਾਪਦਾ ਕਿ ਉਹ ਬੰਦੂਕ ਦੀ ਮਾਰ ਤੋਂ” 
ਨਿਕਲ ਕੇ ਇਕੱਲਾ ਹੀ ਚਲਿਆ ਜਾਵੇਗਾ, ਪਰ ਜਿਵੇ ਉਹ 
ਜਕੇਂ ਤਕੀ ਵਿਚ ਹੋਵੇ ਅਤੇ ਮੁੜ ਆਪਣੀ ਸਾਥਣ ਦੀ ਭਾਲ 
ਵਿਚ ਦੱ ਆ ਜਾਂਦਾ 1 

“'ਮਾਦਾ ਨੂੰ ਹੇਠਾਂ ਧਰ ਦੇ, “ਕਾਰਲ ਨੌ ਮੈਨੂੰ ਕਿਹਾ, 

“ਉਹ ਹੋਲੀ ਹੌਲੀ ਗੋਲੀ ਦੀ ਮਾਰ ਵਿੱਚ ਆ ਜਾਵੇਗਾ ।? 
ਅਤੇ ਉਹ ਸੱਚੀਮੁਚੀ ਹੀ ਸਾਡੇ ਲਾਗੇ ਆ ਗਿਆ ਸੀ, ਖਤਰੇ 
ਤੋਂ ਬੋ-ਪਰਵਾਹ, ਆਪਣੇ ਪਿਆਰ ਦਾ ਕੁੱਠਾ, ਆਪਣੀ 
ਸਾਥਣ ਦੇ ਮੌਹ ਦਾ ਗੜ੍ਚਾ, ਜਿਸ ਨੂੰ ਕਿ ਮੈ ਹੁਣੇ ਹੁਣੇ 
ਮਾਰ ਦਿਤਾ ਸੀ । 96 ਕੇ 

ਕਾਰਲ ਨੇ ਗੋਲੀ ਦਾਗ ਦਿੱਤੀ, ਇੰਝ ਜਪਿਆ ਕਿ 
ਜਿਸ ਧਾਗੇ ਨਾਲ ਉਹ ਪੰਛੀ ਸਾਂਡੇ ਸਿਰਾਂ ਤੇ ਅਟਕਿਆ 
ਹੋਇਆ ਸੀ ਉਹ ਕੱਟ ਦਿਤਾ ਗਿਆ । ਕ੍ਰਝ ਥੱਲੇ ਨੂੰ ਡਿਗਦਾ 
ਦਿਖਾਈ ਦਿਤਾ ਅਤੇ ਝਾੜੀਆਂ ਵਿਚ ਕਿਸੇ ਚੀਜ਼ ਦੇ ਡਿਗਣ 
ਦਾ ਖੜਾਕ ਮੰਨੂੰ ਸੁਣਾਈ ਦਿਤਾ । ਮੇਰਾ ਕੁੱਤਾ ਉਸ ਨੂੰ ਚੁੱਕ 
ਕੇ ਲੰ ਆਇਆ । 


ਮੈ ਉਹਨਾਂ ਨੂੰ ਇਕ ਹੀ ਥੌਲੋ ਵਿਚ ਰੱਖ ਲਿਆ-- 
ਉਹ ਹੁਣ ਠੰਡੇ ਹੇ ਚ ਕੇ ਸਨ, ਅਤੇ ਉਸੇ ਤਰਕਾਲੀ' ਮੈ 
ਪਰੌਸ ਨੂੰ ਪਰਤ ਆਇਆ । 26 


ਵਰਿਆਮ ਅਪਰੈਲ ੧੯੯੦ ੭ 


-< 


੧811018੮॥0੧॥601001। 


ਸ. ਪ੍ਰੀਤਮ ਸਿੰਘ ਹੀਰਲ 


ਪ੍ਰਧਾਨ ਨਾਮਧਾਰੀ ਸੌਗਤ ਯੂ ਕੇ. 


ਸੰਤ ਪ੍ਰੀਤਮ ਸਿੰਘ ਰੀਹਲ ਦੀ ਮੂਰਤ, ਮਨ ਮਸਤਕ 


`_ ਵਿਚ ਆਉਦਿਆਂ,ਹੀ ਇਕ ਵਿਚਾਰਵਾਨ ਡਾ. ਸੰਮ੍ਰਅਲ 


ਐਮ. ਲਿੰਡਸੇ ਦਾ ਕਥਨ ਯਾਦ ਆਉਦਾ ਹੈ। 
““ਪਹਾੜੀ ਨਦੀਆਂ ਜੁਆਨ ਨਦੀਆਂ ਹੁੰਦੀਆਂ ਹਨ । 
ਉਹ ਗਉੱਦੀਆਂ ਤੇ `ਚਮਕਦੀਆਂ ਚਲਦੀਆਂ ਹਨ 
ਸਾਡਾ ਜੀਵਨ ਵੀ ਉਸ ਵਰਗਾ `ਹੋਣਾ ਜ਼ਾਹੀਦਾ ਹੈ” 
ਸੰਤ ਪ੍ਰੀਤਮ ਸਿੰਘ ਜੀ ਦਾ ਜੀਵਨ ਪਹਾੜੀ ਨਦੀ ਵਾਂਗ 
ਹੀ ਸੀ । ਚਲਨ ਫਿਰਨ ਵਿਚਰਨ ਵਿਚ ਫੁਰਤੀ, ਦੇਖਣ ਬੋਲਣ 
ਕੰਮ ਕਰਨ ਵਿਚ ਇਕ -ਵੇਗਮਈ ਲਗਨ ਅਤੇ ਹਰ ਕਦਮ 
ਸਫਲਤਾ ਵਲ ਪ੍ਰੇਰਿਤ ਉਹਨਾ ਦੀਂ ਵਿਸ਼ੇਸ਼ਤਾ ਸੀ । 
ਉਹ ਕੇਵਲ ੬੬ ਸਾਲ ਦੀ ਉਮਰ ਵਿਚ ਹੀ ਇਕ ਕਾਰ 


` ਦੁਰਘਟਨਾ, ਵਿਚ ਅਪਣੀ ਜੀਵਨ _ਸਾਬਨ ਬੀਬੀ ਹਰਭਜਨ 


ਕੌਰ ਦੇ ਅੰਗ ਸੰਗ ਜੀਵਨ ਯਾਤਰਾ ਪੂਰੀ ਕਰ ਗਏ ਹਨ । 
ਦ੍ਰਘਟਨਾ ਰਾਹੀ" ਮੌਤ ਤੋਂ ਇਕ ਡਰ ਜ਼ਰ੍ਹਰ ਲਗਦਾ ਹੈ । 
ਸਿਆਣੇ ਕਹਿੰਦੇ ਹਨ _ਕਿ ਮੌਤ ਨਹੀਂ` ਮਰਨਾ ਡਰਾਉਣਾ 
ਹੁੰਦ, ਹੈ । ਟਿਸ਼ ਨਾਲ ਇਕ ਸਹਿਮ ਇਕ ਭੌਅਜਿਹਾ ਜੁੜਿਆ 
ਹੁੰਦਾ ਹੈ । ਪਰ ਪ੍ਰੀਤਮ ਸਿੰਘ ਰੀਹਲ ਦਾ ਨਾਮ ਲੰਣ ਤੇ ਹੀ 
ਭੈ ਮੁਕਤ ਹੁੰਦਿਆਂ ਇਕ ਲਟ ਲਟ ਬਲਦਾਂ ਆਦਰਸ਼ਕ ਜੀਵਨ' 
ਸਾਹਮਣੇ ਆਉ'ਦਾ ਹੈ । ਇਕ ਨੌਜੁਆਨ ਦਿਲ, ਚਮਕਦੀਆਂ 


ਅੱਖਾਂ ਅਤੇ ਦਰਿਕਦਾ ਹੋਇਆ ਚਿਹਰਾ । ਬੇਪਨਾਹ ਜੋਸ਼ ਅਤੇ 
` ਵਲਵਲੇ ਭਰਪ੍ਰਰ ਇਨਸਾਨ । ਉਹਨਾਂ ਦੇ ਚਿਹਰੇ ਦੇ ਚਿੱਟੇ 


ਵਾਲਾਂ ਵਿਚੋਂ ਵੀ ਭਰਪ੍ਰਰ 


ਨੌਜਵਾਨਾਂ ਦੀ ਸੱਥ ਵਿਚ ਬੋਠਿਆਂ ਉਹ ਸਭ ਤੌਂ ਸੋਹਣੇ 
ਗਭਰੂ ਲਗਦੇ ਸਨ । 

ਉਟਨਾਂ ਦੀ ਹੋਣੀ ਵਿਚੋ” ` ਉਹਨਾਂ ਦਾ ਜੀਵਨ ਹੀ 
ਉਭਰ ਰਿਹਾ ਹੈ। ਪਹਾੜੀ ਨਦੀ ਵਰਗਾਂ । 

ਇਨਸਾਨ ਦਾ ਜੀਵਨ ਤਾਂ ਅਤਿਐਤ ਅਨਿਸਚਿਤ ਗਲ 
ਹੈ। ਤਾਲਸਤਾਇ ਦੇ ਸ਼ਬਦਾਂ ਵਿਚ “'ਕੰਵਲ ਦੇ ਪੱਤਿਆਂ 
ਉਤੇ ਪਾਣੀ ਦੀਆਂ ਬੂੰਦਾਂ ਵਾਂਗ'` ਗੁਰੂ ਅਰਜਨ ਅਤੇ ਗੁਰ 
ਤੇਗ ਬਹਾਦਰ ਅਨੁਸਾਰ ਬਦਲ ਦੀ ਛਾਂ ਵਾਂਗ । ਗੁਰੂ ਨਾਨਕ 
ਕਹਿੰਦੇ ਹਨ ਕਿ ਮੌਤ ਮਹੂਰਤ ਥਿਤ ਤੇ ਵਾਰ ਨਹੀਂ ਪੁਫ਼ਦੀ । 
ਜੌ ਆਇਆ ਸਭ ਜਾਂਣਾ ਹੈ । ਅੱਜ ਤਕ ਜੌ ਇਸ ਧਰਤੀ ਤੇ 


` ਆਇਆਂ ਹੈ ਕੁਲ ਗਿਆ ਹੈ । ਸਭ ਕਾਲ ਦਾ ਖਾਜ ਬਣਿਆਂ 


ਹੈ । ਇਸ ਵਾਸਤੇ ਇਸ ਗਲ ਤੇ ਕਿੰਤ੍ਰ ਨ੍ਹੀਂ ਹੇ ਸਕਦਾ 
ਇਸ ਵਾਸ ਇਥੇ ਤਾਂ ਇਹ ਕਹਿਣਾ ਹੀ ਬਣਦਾ ਹੈ ਕਿ 
“ਤ੍ਹੋ ਹੈ'ਵਾਹੁ ਤੇਰੀ'ਰਜ ਗਇ? 
ਪਰ ਕਈਆਂ ਦੇ ਮਰਨ ਦੋ ਅੰਦਾਜ਼ ਅਤੇ ਜੀਵਨ ਦੋ 
ਢੰਗ ਐਸੇ ਹੁੰਦੇ ਹਨ ਕਿ ਸਦਾ ਲਈ ਆਪਣੀ ਛਾਪ ਲੌਕ 
ਮਨਾਂ ਤੇ ਛੱਡ ਜਾਂਦੇ ਹਨ ਉਹ ਸਦਾ ਜੀਵਤ ਰਹਿੰਦੇ ਹ ਅੰਤ 
ਉਹਨਾਂ ਨੂੰ ਕਾਲ ਨਹੀਂ `ਖਿਆਪਦਾ ਅਜਿਹੇ ਵਿਅਕਤੀਆਂ 
ਬਾਰੇ ਹੀ ਗੁਰੂ ਗੋਬਿਦ ਸਿੱਘ ਜੀ ਦਾ ਕਥਨ ਹੈ 
“ਆਤਮ _ਉਪਦੋਨ_ ਭੇਸ ਸੋਜਮ ਕੌ 
ਜਾਪੁ ਸੁ ਅਜਪਾ ਜਾਪੇ 
ਸਦਾ ਰਹੌ ਕੰਚਨ ਸੀ ਕਾਯਾ 
ਕਾਲ ਨ ਕਬਹ੍ਰ ਬਿਆਪੋ”” ਪਾ-੧੦ 
ਸੰਤ ਪ੍ਰੀਤਮ ਸਿੰਘ ਰੀਹਲ ਸ: ਸੋਲਾਂ ਸਿੰਘ ਰੀਹਲ ਦੇ 
ਘਰ ੩ ਸਤੰਬਰ ੧੯੨੪ ਵਿਚ ਦੁਆਬੇ ਦੈ ਪਿੰਡ ਕਰੀਹ! ਵਿਚ 
ਜਨਮੇ । ਵਡੇ ਹੋਏ ਬੀਬੀ ਹਰਭਜਨ ਕੋਰ ਸੰਗ ਸ਼ੌਜੋਗ ਜੁੜੇ । 
ਕਾਰੌਬਾਰ ਲਈ ਥਾਓ' ਥਾਈ' ਵਿਚਰੇ 1 ਜੀਵਨ ਵਿਚ 
ਅਨੇਕ ਉਤਾਰ ਚੜਾਅ ਦੂਖ ਸੁਖ ਆਏ ਅਤੇ ਔਤ ਵਲੰਤ ਨੂੰ 
ਧਾਈ ਕਰ ਦਿਤੀ । ਫਿਰ ਬਾਣੀ ਦੀ ਤੁਕ ਸਾਕਾਂਰ . ਹੋਈ । 
ਪ੍ਰਰਬਲੇ ਕਰਮਾਂ ਦੇ ਅੰਕੁਰ ਫ੍ਟੇ, ਸਤਿਗੁਰੂ ਪੁਰਖ ਨਾਲ ਭੇਟ 


ਰੋਈ । ਇਸ ਮਿਲਣੀ ਨਾਲ ਜਨਮਾਂ ਜਨਮਾਂਤਟਾਂ ਤੇ ਹਨੇਰੇ 


ਵਿਚ ਸੁਤੀ ਜੀਵ ਆਤਮਾ ਜਾਗ੍ਰਿਤ ਹੋਈ ਅਤੇ ਉਹਨੂੰ ਚਾਨਣ 


_ ਨਸੀਬ ਹੋਇਆ । 


ਸਮੋ ਦੇ ਮਾਲਕ ਸੀ ਸਤਿਗੁਰੂ ਜਗਜੀਤ ਸਿੰਘ ਜੀ ਨੇ 
੧੯੬੭ ਵਿਚ ਵਲੌਤ ਦੀਆਂ ਸੰਗਤਾਂ ਨੂੰ ਤਾਰਨ ਲਈ ਯੂ.ਕੇ. 
ਵਿਚ ਚਰਣ ਪਾਏ ! । ਪਤਾ ਨਹੀ” ਕਿਸ ਕਿਸ ਦੇ ਕਰ੍ਹਾਂ ਢੋ 
ਜੰਦਰੇ ਖੁਲਣੇ ਸਨ । ਇਸ ਸਮੇ ਹੀ ਪ੍ਰੀਤਮ ਸਿੰਘ ਨਾਲ 
ਇਹ ਵਰਤਾਰਾ ਵਰਤਿਆ । 


੨ ਰ ਵਰਿਆਮ ਅਪਰੌਲ ੧੯੯੦ 


_$। 98000 08001 3001 ਹ। ੬100) 


੧੧811018ਟ॥00)6%0000 


ਰ ਜੇਵਾਨੀ _ਛਲਕਾਂ ਮਾਰਦੀ ਸੀ। 


ਦ਼ 


ਡ- 


ਸ. ਪ੍ਰੀਤਮ ਜਿੰਘ ਰੀਹਲ, ਮਾਤਾ ਹਰਝਜਨ ਕੌਰ 


ਪੂਰਬ ਕਰਮ ਅੰਕੁਰ ਜਬ ਖ੍ਰਗਟੇ 
ਭਟਿਓ ਪੁਰਖੁ ਰਸਿਕ ਬੌਰਾਗੀ ॥ 
ਮਿਟਿਓ ਅੰਧੇਰੂ ਮਿਲਤ ਹਤਿ ਨਾਨਕ . 
ਜਨਮ ਜਨਮ ਕੀ ਸੋਈ ਜਾਗੀ 
ਪ੍ਰੀਤਮ ਸਿੰਘ ਰੀਹਲ ਦੇ ਕੌਨ ਵਿਚ ਭਜਣ ਦਿਤਾ 


ਗਿਆ । ੪੩ ਸਾਲਾਂ ਦੇ ਪ੍ਰੀਤਮ ਸਿੰਘ ਰੀਹਲ ਨੇ ਆਪਣੀ 
ਸਾਰੀ ਸ਼ਕਤੀ ਸਾਂਰਾ ਸਮਾਂ ਸਤਿਗੁਰੂ ਦੇ ਚਰਨਾਂ ਵਿਚ ਅਰਪਿਤ 


ਕਰ ਦਿਤੇ । ਸੀ ਸਤਿਗੁਰੂ ਜਗਜੀਤ ਸਿੰਘ ਜੀ ਲੇ ਕਾਇਆ _ 


ਕਲਪ ਹੋਂ ਰੀਹਲ ਨੂੰ ਦੌ.ਸਾਲਾਂ ਬਾਅਦ ਹੀਂ ਸਖ਼ੁਚੀ ਯੂ -ਕੇ - 
ਦੀ ਸੰਗਤ ਦਾ ਪ੍ਰਧਾਨ .ਥਾਪ ਦਿਤਾਂ । 
ਕਵੀ, ਪਾਠਕ, ਵਕਤਾ, ਕੀਰਤਣਤਾਣ, ਭਜਨੀਕ ਅਤੇ 


`_ਪ੍ਰਕੰਧਕ ਦੀਆਂ ਯੋਗਤਾਵਾਂ ਵਾਲੇ ਪ੍ਰਧਾਨ ਪ੍ਰੰਤਮਸਿੰਘ ਰੀਹਲ, 


ਨੇ ਅਪਣੇ ਅਉਂਗਣਾਂ ਦੀ ਖਿਮਾ _ਯਾਢਣਾ _ਕਰਦੇ _ਹੱਏ 
ਆਪਣੇ ਸਾਰੇ ਗੁਣਾਂ ਨੂੰ ਸਤਿਗੁਫੂ ਜੀਂ ਸਪੁਰਦ ਕੀਤਾ । 
ਹਰ ਸਮੋ ਵਰਨੀਆਂ, ਨਾਮੇ _ਸਿਮਰਣ, ਖਾਂਠ ਕੀਰਤਨ ਦੇ 
ਪ੍ਰੋਗਰਾਮਾਂ ਨੂੰ ਅਮਲੀ ਰ੍ਰਪ ਦੇਣ ਲਈ ੜੌੜਵਾਨਾਂ ਨੂੰ ਪ੍ਰੇਰਤ 
ਕਰਦੇ ਰਹੇ । ਉਹ ਨੌਜਵਾਨਾਂ ਦੋ ਇਕ ਟੀਖ਼ ਮੈੱਬਰ ਵਾਂਗ 
ਸਾਥੀ ਰਹੇ । ਉਹਨਾਂ ਦੀ ਪ੍ਰੇਰਨਾ ਨਾਲ ਵਿਕ ਕੁਸ਼ਲ ਟੀਮ ਇਕ 
ਚੰਗੀ ਤਰ੍ਹਾਂ ਤੇਲ ਦਿਤੀ ਮਸ਼ੀਨ ਵਾਂਗ ਰਵਾਂ ਹੋ ਕੇ ਕੌਮ ਕਰਦੀ 


ਰਹੀ । ੧੯੮੪ ਵਿਚ ਸੰਤ ਏਕਮ ਸਿੰਘ ਜੀ ਦੀ ਬੋਨਤੀ ਤੇ 


ਬਰਮਿੰਘਮ ਵਿਚ ਹੋਲਾ ਹੋਇਆ । ਪ੍ਰੀਤਮ ਸਿੰਘ ਜੀ ਨੇ ਤਨ 
ਮਨੋ` ਧਨ ਟਿਸ ਸਮਾਗਮ ਨੂੰ ਸਫਲ ਕਰਨ ਵਾਸਤੇ ਦਿਨ ਰਾਤ 
ਇਕ ਕੀਤਾ । ਸਤਿਗੁਰੂ ਜੀ ਦੇ ਮਹੀਨਾ ਕੁ ਭਰ ਦੋ ਦੌਰੇ ਸਮੇ” 
ਤਕ ਸਾਰੀਆਂ ਸੰਗਤਾਂ ਕਾਰ ਵਿਹਾਰ ਛੱਡ ਕੇ ਸਦਾ ਹਾਜ਼ਰ 
ਰਹੀਆਂ । ੍ 

ਪ੍ਰੀਤਮ ਸਿੰਘ ਜੀ ਦਾ ਖੁਲ੍ਹਾ ਸ੍ਭਾਅ ਤੇ ਖੁਲ੍ਹੀਆਂ 


58000 80 50012 403) 


__ ਗਲਾਂ ਹੁਦੀਆਂ ਪਰ ਇਹ ਅਦਾਜ਼ਾ ਨਹੀਂ ਸੀ ਕਿ ਅੰਤਮ. .__ 


ਤੋਰ ਤ' ਅਮਲੀ ਰੂਪ ਵਿਚ ਏਨਾ ਖ੍ਲ੍ਹਾ ਏਨਾ ਵਡਾ ਕਾਰਜ _ 
ਕਰ ਜਾਣਗੇ ਕਿ ਉਹਨਾਂ ਦੀ ਘਾਲਣਾ ਤੋਂ ਸਤਿਗੁਰ੍ਹ ਜਗਜੀਤ 
ਸਿੰਘ ਜੀ ਇਹਨਾਂ ਸ਼ਬਦਾਂ ਦੁਆਰਾ ਮੋਹਰ ਲਾਉਣਗੇ ਕਿ 
““ਮ੍ਰੀਤਮ ਸਿੰਘ ਨਵੀ ਪਿਰਤ ਪਾ ਗਿਆ ਹੈ । ਨਵੀ ਪਰੰਪਰਾ 
ਤੋਰ ਗਿਆਂ ਹੈ ਸੰ ੧॥ 


ਵਿੱਹ ਪਿਰਤ ਅਤੇ ਪਰੰਪਰਾ ਬੀਤੇ ਹੋਲੇ ਮਹੱਲੇ ਦੀ - _ 


ਕਹਾਣੀ_ਹੈ। ਸੱਨ _੧੯੯੦_ਦਾ ਹੌਲਾ ਮਹੱਲਾ ਸਤਿਗੁਰੂ 


ਪ੍ਰਤਾਪ ਸਿੰਘ ਜੀ ਦੀ ਪਹਿਲੀ ਜਨਮ ਸ਼ਤਾਬਦੀ ਨੂੰ ਆ ਰਿਹਾ - 


ਸੀ । ਪ੍ਰੀਤਮ ਸਿੰਘ ਰੀਹਲ ਜੀ ਨੇ ਅਪਣੇ ਇਕ ਸਾਥੀ ਤੋ 
ਪਰੇਮੀ ਸੰਤ ਜਗਤਾਰ ਸਿੰਘ ਵਿਰਦੀ ਨੂੰ ਪਰੇਰਿਆ ਅਤੇਂ ਇਵੇਂ” 
ਇਹਨਾਂ ਦੌਨਾਂ ਨੇ ਸਾਰੇ ਸਾਲ ਦੀ ਲੰਗਰ ਦੀ ਸੋਵਾ ਸਣੇ 
ਜੱਪ ਪ੍ਰਯੋਗ ਅਤੇ ਹੋਲੇ ਮੱਲੇਂ ਦੇ ਸਾਰੇ ਖਰਚਿਆਂ ` ਨੂੰ ਖੁਲ 
ਦਿਲੀ' ਕਰਨ ਵਾਸਤੇ ਸਤਿਗੁਰੂ ਜੀ ਤੇ“ ਪਰਵਾਨਗੀ ਪ੍ਰਾਪਤ 
ਕੀਤੀ । ਇਸ ਸਾਲ ਦੇ ਨਾਲ ਹੌਲੇ ਦੀ ਨਿਰਵਿਘਨ ਸਮਾਪਤੀ_ 
ਤੋਂ ਉਹ ਅਤਿਅੰਤ ਖੁਸ਼ ਅਤੇ ਸੰਤੁਸ਼ਟ ਹੋਏ । ਆਖਰ ਗੁਰੂ 
ਦੀਆਂ ਖੁਸ਼ੀਆਂ ਤੇ ਵਡੀ ਗਲ ਕੀ ਹੌ ਸਕਦੀ ਹੈ । 

ਮੌਤ ਇਕ ਅਟੱਲ ਸਚਾਈ ਹੈ । ਇਸ ਦੀ ਭਿਆਨਕਤਾ 
ਤੋਂ ਲੌਕ ਤ੍ਰਾਸ ਤ੍ਰਾਸ ਕਰਦੇ ਹਨ ਪਰ`ਇਸ ਵਿਜੋਗ ਵਿਚ 
ਇਕ ਸੌਜੌਗ ਵੀ ਹੈ ਜੋ ਸ: ਪ੍ਰੀਤਮ ਮਿੰਘ ਰੈਹਲ ਦੀ ਅੰਤਮ 
ਯਾਤਰਾ ਨਾਲ ਜੁੜਿਆ ਪਿਆ' ਹੈ । 

੧੪ ਅਪ੍ਰੈਲ ੧੯੯੦ ਸਵੇਰੇ ਉਹ ਅਪਣੇ ਅੰਤਲੇ ਸਮੋ 
ਫਗਵਾੜੇ ਤੋਂ ਅਮ੍ਰਿਤ ਵੇਲੇ ਕਾਰ ਦੁਆਰਾ ਚਲੋ ਤਾਂ ਮਨ 
ਵਿਚ ਚਾਹ ਸਤਿਗਰਾਂ ਦੇ ਦਰਜ਼ਨਾਂ ਦੀ ਸੀ । ਸੰਤ ਕਾਰ ਆਪ 
ਚਲਾ ਰਹੇ ਸਨ ਅਤੇ ਸਿਮਰਨ ਕਰ ਰਹੋ ਸਨ । ਮਾਤਾ ਜੀ 
ਦੇ ਹਥਾਂ ਵਿਚ ਵੀ ਮਾਲਾ ਸੀ । ਜਿਹਨਾਂ ਦਾ ਅੰਤ ਸਮਾਂ ਇਹੋ _ 
ਜਿਹਾ ਹੋਵੇ ਉਹਨਾਂ ਬਾਰ ਸ੍ਰੀ ਆਦਿ ਗ੍ਰੰਥ ਵਿਚ ਲਿਖਿਆ ਵਰ | 

“ਅਤਿ ਕਾਲਿ ਨਾਰਾਇਣ ਸਿਮਰੈ 

ਐਜੀ ਚਿੰਤਾ ਮਹਿ ਜੇ ਮਰੰ 

ਬਦਤਿ ਤਿਲੋਚਨ ਤੇ ਨਰ ਮੁਕਤਾ 

ਪੀਤੌਬਰੁ ਵਾਕੇ ਰਿਦੌ ਬਸੰ 

ਅੰਮ੍ਰਿਤ ਵੇਲਾ ਹੋਵੇ, ਇਸ਼ਨਾਨ ਕਰਕੇ ਭਜਨ ਸਿਮਰਨ 


_ ਰਾਹੀ” ਗੁਰੂ ਚਰਨਾਂ ਵਿਚ ਮਨ ਹੋਏ । ਪਤੀ ਪਤਨੀ ਢੌਵੇ' 


ਇਕੌ ਸਮੇ` ਜੀਵਨ ਯ'ਤਰ' ਪੂਰੀ ਕਰਨ, ਸਬਬ ਇਹ ਵੀ 
ਬਣੋ ਕਿ ਭਾਰਤ ਅਤੇ ਯੂ.ਕੇ. ਦੀਆਂ ਸੰਗਤਾਂ ਵੀ ਸੀ ਭੁੰਣੀ 
ਸਾਹਿਬ ਹੁਣ, ਦੇਹਾਂ ਦਾ ਸਸਕਾਰ ਸ੍ਰੀ ਭੌਣੀ ਸਾਹਿਬ ਦੀ 
ਪਾਵਨ ਜਹ ਵਿਚ _ਹੋਂਵੇਂ, _ ਨਿਰੰਤਰ _ਕੀਰਤਨ _ ਅਤੇ 
ਭਜਨ ਸਿਮਰਨ ਹੋਵੇ, ਸਤਿਗੁਰੂ ਜੀ ਆਪ ਸਸਕਾਰ ਸ਼ੋ 


ਵਰਿਆਮ ਅਪਰੈਲ ੧੯੯੦ ਰ੍ ਦੂ 


1੧80011200੫/6000691 


ਸ਼ਾਮਲ ਹੌਣ, ਅਜਿਹੀ ਮੌਤ ਦੀ ਮੰਗ ਤਾਂ ਕਬੀਰ ਸਾਹਿਬ ਨੇ 
ਵੀ ਆਪ ਕੀਤੀ ਹੈ । 
ਰ੍ “ਕਬੀਰ ਮੁਹਿ ਮਰਨੇ ਕਾ ਚਾਉ ਹੈ 
ਮਰਉ ਤ ਹਰਿ ਕੌ ਦੁਆਰ” 

ਮਹਾਰਾਜ ਬੀਰ ਸਿੰਘ ਜੀ ਤੇ ਸਮੂਚਾ ਗੁਰੂ ਪਰਿਵਾਰ 
ਮੈਥ ਦੇ ਜਥੇਦਾਰ ਅਤੇ ਮਹ'ਤਮਾ ਵੀ ਅੰਤਮ ਸਮੋ` ਦੀ 
ਅਰਦਾਸ ਵਿਚ ਪੁਜੋ ਹੋਣ । ਦੋਵੇ ਸਪੁਤਰ ਗੁਰਦਿਆਲ ਸਿੰਘ, 
ਸਤਿਨਾਮ ਸਿੰਘ ਤੇ ਹੌਰ ਰਿਸ਼ਤੇਦਾਰ ਵੀ ਪੁਜੋ ਹੋਣ ਤਾਂ 
ਕਹਿਣਾ ਹੀ ਪਵੇਗਾ ਕਿ ਪ੍ਰੀਤਮ ਸਿੰਘ ਰੀਹਲ ਜੀਵਨ 


ਲੇ 


ਦੀਆਂ ਨਵੀਆਂ ਮੰਜ਼ਲਾ ਨੂੰ ਛੂਹ ਗਏ ਹਨ । ਜੀਵਨ ਦਾ 
ਅੰਤ ਸਿਖਰ ਤੋ ਕੀਤਾ ਹੈ । ਹਰ ਇਨਸਾਨ ਦੀ ਜ਼ਿੰਦਗੀ ਵਿਚ 
ਕਈ ਉਤਰਾਅ ਚੜਾਅ ਆਉਦੇ ਹਨ ਪਰ ਨਿਰਣਾਂ ਤਾਂ 
ਅੰਤਮ ਪ੍ਰਾਪਤੀਆਂ ਤੋ_ ਹੁੰਦਾ ਹੈ । ਉਹਨਾਂ ਲੌਕ ਪਰਲੌਕ 
ਵਿਚ ਜੱਸ ਪ੍ਰਾਪਤ ਕੀਤਾ ਹੈ । ਉਹਨਾਂ ਸਿਖਰ ਅਨੰਦ, 
ਸੰਤੁਸ਼ਟੀ ਅਤੇ ਸ਼ੁਕਰਾਣੇ ਵਿਚ ਸੁਆਸ ਤਿਆਂਗ ਹਨ । 

ਉਹਨਾਂ ਪੂਰਨ ਪਰਮਾਨੰਦੁ ਦੀ ਪ੍ਰਾਪਤੀ ਕੀਤੀ ਹੈ । 
ਅਜਿਹੇ ਗੁਰਮੁਖਾਂ ਵਾਸਤੇ ਹੀ ਤਾਂ _ਭਾਈ ਗੁਰਦਾਸ ਜੀ ਨੇ 
ਲਿਖਿਆ ਹੈ 

ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ 


ਸਚੀ ਦਰਗਹ ਜਾਇ, _ਸਚਾ ਪਿੜ ਮਲਿਆ 

ਸੰਤ ਪ੍ਰੀਤਮ ਸਿੰਘ ਜੀ ਰੀਹਲ ਨੂੰ ਸ਼ਰਧਾਂਜਲੀ ਅਰਪਿਤ 
ਕਰਦਿਆਂ ਸਤਿਗੁਰੂ ਜੀ ਦੇ ਚਰਨਾਂ ਵਿਚ _ਅਰਦਾਸ ਹੈ ਕਿ 
ਉਹ ਸਭ ਨੂੰ ਅਪਣੇ ਚਰਨਾਂ ਦਾ ਪਿਆਰ ਅਤੇ ਭਰਸਾ 


ਬਖਸ਼ਨ ਅਤੇ ਉਹਨਾਂ ਦੇ ਸਦਗੁਣ ਅਗੌ ਉਹਨਾਂ ਦੇ ਸਪੁਤਰਾਂ 

ਸ$ ਗੁਰਦਿਆਲ ਸਿੰਘ, ਸ: ਸਤਿਨਾਮ ਸਿੰਘ ਅਤੇ ਪਰਿਵਾਰ 

ਵਿਚ ਹੌਰ ਵੀ ਪਰਫ੍ਰਲਤ ਹੌਣ । 
- ੧੦ 4 


80010 28001 5001 ਹ। €0%' 


ਵੀ ਹੋ &< 

ਫੁਲਾਂ ਦੇ ਰੰਗ ਕਾਲੇ ` 
ਸਾਹਾਂ `ਚ ਰਚ ਗਈ ਦੋਸਫ਼ੀ ਦਾ 
ਦੱਸ ਕੀ ਰਖੀਏ ਨਾਂ ? 
ਕੀ ਸੋਚ ਅਸੀ ਸੱਚ ਭੁਲਾਈਏ 
ਹਿਜਰ ਦੇ ਉਹ ਸਿਖਰ ਦੁਪਹਿਰੇ 
ਹੂਕਦੀਆਂ ਉਹ ਠਰੀਆਂ ਰਾਤਾਂ 
ਜਾਂ ਪਿੰਡਿਆਂ ਦੀ ਮੱਚਦੀ ਛਾਂ 
ਦਿਨ ਅੱਥਰੇ ਸਨ, ਰਹ ਬਾਗੀ ਸੀ ` ੬ 
ਦਿਲ ਤੋ ਬਾਹਰੇ ਹੋ ਤੁਰਦੇ ਸਾਂ ਨ 
ਵਿਚ ਭਾਲਦੇ ਨੌਣਾਂ ਵੇਹੜ ਹੂ 
ਆਪਣੀ ਆਪਣੀ ਥਾਂ । 
ਸੜਕਾਂ ਗਾਹੀਆਂ, ਓਹਲੰ ਛਾਣੇ 
ਜੱਗ ਦੀਆਂ ਅੱਖਾਂ ਤੀਰ ਚਲਾਵ 
ਦ਼ਿਰ ਵੀ ਜੌਗਾਂ ਜਿੱਤੀਆਂ ਹੱਸ ਡੇ, 
ਸਾਹਾਂ ਦੇ ਅਸਾਂ ਕੋਟ ਉਸਾਰੇ 
ਪਿਆਰ ਦੇ ਵਿਚ ਗਰਾਂ 
ਸਿਖਰ ਦੁਪਹਿਰੇ ਸੁਪਨ ਆਏ 
ਵਿਚ ਅਰਜੋਈਆਂ ਸਿਜਦੇ ਕੀਤੇ ਹੋ 
ਪਲ ਨਾਂ ਸਜਣਾ ਓਹਲੇ ਹੋਈਵੇ 
ਝੱਲ ਨਹੀ ਹੋਣੀ ਸਾਬੋ" ਦੂਫੀ 
ਵਿਚ ਵਿਛੋੜੇ ਮਰ ਜਾਵਾਂਗੇ 
ਇਕ ਦੂਜੇ ਦੇ ਨਾਂ। 
ਇਹ ਵੀ ਦਿਨ ਆਉਣੇ ਸਨ ਛੌਡੋ ” 
ਕਿਆਸ ਕੇ ਇਕ ਦ੍ਜੋ ਦਾ ਮੁੱਝੜਾ ਕਹ 
ਪੱਜ ਭਾਲਦੇ, ਧੋਖਾ ਰਚਦੇ 
ਰੂਹ ਦੀਆਂ ਕਬਰਾਂ ਹੱਥੀ" ਪੁਟਵੇ 
ਮੱਲ ਲੰਦੇ ਹਾਂ ਥਾਂ । 
ਰੁੱਤ ਨਿਰਮਹੀ ਸਾਜਸ਼ ਰਚ ਗਵੀਂ 
ਥੋਹਰਾਂ ਉਗੀਆਂ ਸਾਹਾਂ ਦੇ ਵਿਝ 
ਸੁਰਖ ਗੁਲਾਬਾਂ ਦੇ ਮੌਸਮ ਵਿਫ 
ਫੁੱਲਾਂ ਵੇ ਰੰਗ ਕਾਲੇ ਹੋਏ 
ਤੂੰ ਹੀ ਦੱਸ ਹੁਣ ਰੁੱਤ ਏਸ ਢਾ 
ਰੱਖਾਂ ਮੈ ਕੀ ਨਾਂ ? 
ਪੱਬਾਂ ਭਾਰ ਬੀਤੇਗੀ ਉਮਰਾ 
ਇਸ ਉਮਰਾ ਨੂੰ ਦਵਾਂ ਕੀ ਨਾਂ 7 


ਰਣ 


ਰਮਣੀਕ ਕਰ ਯੇ 
!166, ਫੇੜ-- 1 ਅਰਬਨ ਅਸਟੇਟ, 
ਪੰਜਾਬੀ ਯੂਨੀਵਰਜਿਟੀ, ਪਟਿਆਲਾ । 


ਵਰਿਆਮ ਅਪਹੌਲ ੧੯੯੦ 


੧811018ਟ॥008/60111.001। 


ਡਾ: ਨਰੇਸ਼ ਦੀ ਨਾਵਲ ਿਗਾਗੇ : 


ਸੂਲੀ ਟੌਗਿਆ ਸ਼ਹਿਰ ਦੇ ਸੰਦ੍ਭ ਚ 


--ਸਰਿੰਦਰ ਕੌਰ-- 


ਡਾ: ਨਰੇਸ਼, ਉਰਦੂ, ਹਿੰਤੀ ਤੇ ਪੰਜਾਬੀ ਜ਼ਬਾਨ ਦਾ 
ਇਕ ਸਿਰਕਢ ਸ਼ਾਇਰ, ਗਲਪ ਲੇਖਕ ਤੋਂ ਆਲੌਚਕ ਹੈ । 
ਇਸ ਦਾ ਪ੍ਰਮਾਣ ਉਸ ਦਾ ਇਨ੍ਹਾਂ ਭਾਸ਼ਾਵਾਂ ਵਿਚ ਰਚਿਆ 
ਸਿਤਜਣਾਤਮਕ ਤੇ ਆਲੋਚਨਾਤਮਕ ਸਾਹਿਤ' ਹੈ । ਉਸ ਨੂੰ 
ਤਿੰਨਾਂ ਜ਼ਬਾਨਾਂ ਉਤੇ ਇਕੋ ਜਿਹਾ ਅਤਰ ਹਾਸਲ ਹੈ । ਪਾਠਕਾਂ 
ਦਾ ਘੋਰਾ ਇਨ੍ਹਾਂ ਵਸੀਹ ਹੈ ਕਿ ਤਿੰਠੋ` ਜਬਾਨਾਂ ਦਾ ਪਾਠਕ 
ਗਣ ਉਸ ਨੂੰ ਆਪਣਾ ਸਰੋਸ਼ਟ ਸਾਹਿਤਕਾਰ ਮੰਨਦਾ ਹੈ । 
ਇਹ ਉਸਦੀ ਸਿਰਜਣਾਤਮਕ_ ਪ੍ਰਤਿਭਾ ਦਾ ਚਮਤਕਾਰ ਹੀ 
ਸਮਝੋ । ਗੋਤੀਰ ਪਾਠਕਾਂ ਨੇ ਉਸ ਨੂੰ ਪ੍ਰੀ ਗੋਭੀਰਤਾ ਨਾਲ 
ਪੜਿਆ ਤੇ ਵਾਚਿਆ ਹੈ ਜਿਸ ਸਦਕਾ ਉਹ ਅਨੇਕਾਂ ਸਨਮਾਨਾਂ 
ਤੇ ਪੁਰਸਕਾਰਾਂ ਨਾਲ ਪ੍ਰਸਕ੍ਰਿਤ ਹੋ ਚੁਕਾ ਟੈ । ਡਾ: ਨਰੇਸ਼ 
ਨੂੰ ਅਸੀ ਬਹੁ=ਤਾਸ਼ੀ ਕੌਮੀ ਸਾਹਿਤਕਾਰ ਸਹਿਜੇ ਹੀ ਆਖ 
ਸਕਦੇ ਹਾਂ ! # 
ਮੰ ਉਸਦੇ ਵਿਭਿੰਨ ਸਾਹਿਤ ਰੂਪਾਂ ਦੀ ਸਿਰਜਣਾਂ ਵਿਚੋ” 
ਕੇਵਲ ਉਸਦੇ ਨਾਵਲੀ ਸੋਸਾਰ (ਜੂਲੀ ਟੈਗਿਆ ਸ਼ਹਿਰ ਦੇ 
ਪ੍ਰਸੰਗ ਵਿਚ) ਨਾਲ ਨਿਪਟਣ ਦਾ ਸਾਹਜ ਕੀਤਾ ਹੈ ! ਭਾਵੇ 
ਇਹ ਸਾਹਿਤ ਰੂਪ ਮੋਰੀ ਆਲੋਚਨਾ ਅੰਤਿਆਜ ਦਾ ਵਿਸ਼ਾ ਤਾਂ 
ਨਹੀ, ਪਰ ਇਸ ਦੇ ਬਾਵਜੂਦ, ਉਜ ਦੇ ਨਾਵਲ ਪੜ੍ਨ ਤੋ 
ਬਾਦ, ਕੁਝ ਲਿਤਣ ਨੂੰ ਦਿਲ ਕਰਦਾ ਹੈ । ਇਜੋ ਉਤਕੰਠ' 
ਜਗਿਆਸਾ ਵਿਚੋਂ ਹੀ ਪ੍ਸਤ੍ਤ ਨਿਕੋਤ ਆਪਣੀ ਹਦ ਗ੍ਰਹਿਣ 
ਕਰਦਾ ਹੈ । 
ਸੂਲੀ ਟੌਗਿਆ ਸ਼ਹਿਰ” ਉਸਦਾ ਮਹੱਤਵਪ੍ਰਰਨ ਨਾਵਲ 
ਹੈ । ਲੇਖਕ ਦਾ ਇਹ ਨਾਵਲ ਸਵੈ-ਜੀਵਨੀ ਕਥਾਨਾਤਮਕ 
ਆਧਾਰ ਉਤੇ ਉਸਰਿਆ ਹੋਇਆ ਹੈ । ਵਿਸ ਲਈ ਇਸ 
ਨਾਵਲ ਦਾ ਵਸਤ੍ਰ ਯਥਾਰਥ ਅਨੁਤਵੀ ਤੇ ਸੋਵੇਦਨਸ਼ੀਲ ਹੈ । 
ਲੇਖਕ ਨੇ ਆਪਣੇ ਨਾਵਲ ਦੇ ਕਥਾਨਕ ਨੂੰ ਛੋਟੇ-ਡੋਟੇ ਅਨੁਭਵ 
` ਖੰਡਾਂ.ਰਾਂਹੀ, ਵਿਸਤਾਰਿਆ ' ਹੈ 1 ਇਹਨਾਂ ਅਨੁਭਵ ਖੰਡਾਂ 
ਰਾਹੀ ਉਹ ਜੀਵਨ ਦੇ _ਅਨੌਕ ਪਹਿਲ੍ਆਂ ਨੂੰ ਆਪਣੀ 
ਮਾਰਮਿਕ ਤੋ ਸੰਵੇਦਨਸ਼ੀਲ ਦਿਸ਼ਟੀ ਰਾਹੀ' ਅਜਿਹੇ ਗੋਲਪ- 
ਬਿੰਤ ਵਿਚ ਢਾਲਣ ਦੀ ਕੇਸ਼ਿਸ਼ ਕਰਦਾ ਹੈ, ਜਿਸ ਨਾਲ 
ਇਹ ਗਲਪ-ਖਿੰਬ ਸਿਰਫ ਅਕਾਦਮਿਕ ਅਦਾਰੋ ਦੇ ਵਿਭਿੰਨ 
ਪਹਿਲੂਆਂ ਦੀ ਹਕੀਕਤ ਨੂੰ ਜ਼ਾਹਰ ਨਹੀ ਕਰਦਾ ਬਲਕਿ 
ਇਸ ਤੌ ਅਗੇ ਉਹ ਨੌਜਵਾਨਾਂ ਦ ਦਿਲਾਂ ਦੀ ਧੜਕਣ ਨੂੰ 
ਬਹੁ-ਅਯਾਮੀ ਦਿ੍‌ਸ਼ਟੀ ਤੱ ਚਿਤ੍ਣ ਤੇ ਉਨ੍ਹਾਂ ਦੇ ਅੰਦਰਲੇ 


ਅਥਾਹ ਮਨ-ਸਾਗਰ ਵਿਚ ਉਤਰਣ ਦਾ ਉਪਰਾਲਾ ਕਰਦਾ 
ਪ੍ਰਤੀਤ ਹੁੰਦਾ ਹੈ । 

ਇਸ ਨਾਵਲ ਦੀ ਰੂਪ-ਰਚਨਾ ਦੀ ਮੁਖ ਜੁਗਤ ਭਰਮ- 
ਨਵਿਰਤੀ ਦੀ ਜੁਗਤ ਹੈ । ਨਾਵਲ ਦਾ ਸਾਰਾ ਕਥਾਨਕ 
ਇਸ ਭੁਰਮ-ਨਵਿਰਤੀ ਜੁਗਤ ਤੇ ਟਿਕਿਆ ਹੋਇਆ ਹੈ । 
ਵਾਸਤਵ ਵਿਚ ਨਾਵਲ ਦੀ ਹੱਦ ਵਿਧੀ ਦਾ ਮੁਖ ਅਧਾਰ 
ਤਨਾਉ ਨੂੰ ਮੰਨਿਆ ਗਿਆ ਹੈ, ਪਰੋਤ੍ਰ ਇਹ _ਤਨਾਉ ਉਝ 
ਹੀ ਉਤਪੰਨ ਹੁੰਦਾ ਹੈ ਜਦੋਂ ਵਿਅਕਤੀ ਦੇ ਇੱਛਾ ਮਲਿਕ 
ਸੁਪਨਿਆਂ ਨੂੰ ਸਾਕਾਰ ਹੋਣ ਦਾ ਅਵਸਰ ਨਹੀਂ ਮਿਲਦਾ, ਤੇ 
ਉਹ ਵਸਤਰ ਯਥਾਰਥ ਤੇ ਆਪਣੇ ਕਲਪ ਸੁਪਨੇ ਦੇ ਵਿਚਕਾਰ 
ਲਟਕਦਾ ਰਹਿ ਜਾਂਦਾ ਹੈ । ਇਉ ਉਸਦੇ ਸੁਪਨੇ, ਵਸਤਰ 
ਯਥਾਰਥ ਨਾਲ ਟਕਰਾਅ ਕੇ ਖੇਰੂੰ ਖੇਰੂੰ ਹ ਜਾਂਦੇ ਹਨ। 
ਅਰਥਾਤ ਉਹ ਸੁਪਨੇ ਤੋਂ ਹਕੀਕਤ ਵਲ ਪਹੁੰਚਦਾ ਹੈ--ਇਹੰ 
ਉਸਦੀ ਭਰਮ-ਨਵਿਰਤੀ ਹੈ। ਨਾਵਲ _ਦੀ ਰ੍ਰਪ-ਰਚਨਾ 
ਵਿਚ ਇਹ ਭਰਮ-ਨਵਿਰਤੀ ਹਰੋਕ ਪਾਤਰ ਦੇ ਅੰਗ-ਸੰਗ ਹੈ । 


ਨਾਵਲ ਦਾਂ ਮੁਖ ਪਾਤਹ ਰਾਕੇਸ਼, ਯ੍ਰਨੀਵਰਸਿਟੀ ਵਿਚ 
ਦਾਖਲਾ ਲੌ ਕੇ, ਸਿਰਫ ਆਪਣੀ 'ਦਗ-ਵਿਜੌ ਹੀ ਨਹੀ” 
ਸਮਝਦਾ ਬਲਕਿ ਫਿਸ ਖੁਸ਼ੀ ਵਿਚ ਉਸ ਦਾ ਤਨ ਮਨ-ਬ੍ਧ 
ਸਰਸ਼ਾਰ ਹੋਏ ਪਏ ਹਨ । ਯ੍ਰਨੀਵਰਸਿਟੀ ਢੇ ਕੌਪਸ ਵਿਚ . 
ਪ੍ਰਵੇਸ਼, ਉਸਦੇ ਲਈ ਕਿਸੇ ਸਵਰਗ ਦੇ ਬ੍ਰਹੇ ਖੁਲ ਜਾਣ ਦੇ 
ਸਮਾਨ ਹੈ । ਕਸਤੇ ਤੱ ਰਾਜਧਾਨੀ ਤੇ ਰਾਜਧਾਨੀ ਦੇ ਅੰਤਰ- 
ਰਾਸ਼ਟਰੀ ਪ੍ਰਸਿਧੀ ਵਾਲੇ ਸ਼ਹਿਰ ਵਿਚ, ਅੰਤਹ-ਤਾਸ਼ਟਰੀ 


` ਪ੍ਰਸਿਧੀ ਦੀ ਮਾਲਕ ਯੂਨੀਵਰਸਿਟੀ 'ਚ ਦਾਖਲਾ ਉਸ ਨੂੰ ਇਕ 


ਵਾਰੀ ਵਿਸਮਾਦ ਵਿਸਮਾਦ ਕਰ ਦਿੰਦਾ ਹੈ । ਉਸ ਦੇ ਅੰਦਰ 
ਆਉਣ ਵਾਲ ਭਵਿਖ ਦੇ ਅਨੇਕਾਂ ਫੁਲ-ਗੁਲਦਸਤੇ ਖਿੜ 
ਉਠਦੇ ਹਨ, ਅਨੇਕਾਂ ਸਧਰਾਂ, ਅਰਮਾਨ ਜਗ ਪੌਦੇ ਹਨ ! 
ਪਹਿਲੇ ਦਿਨ ਦੀ ਆਮਦ ਤੇ ਹੀ, ਉਸ ਨੂੰ ਵਿਵਹਾਰਕ ਰ੍ਹਪ 
`ਚ ਜਿਸ ਤਰ੍ਹਾਂ ਵਿਚਰਨਾ ਪਿਆ, ਉਹ ਉਸ ਨੂੰ ਬੜਾ 
ਵਿਵਸਥਿਤ ਸਲ)ਕੇਯੁਕਤ ਤੇ ਤਰਕ ਸੰਗਤ ਲਗਿਆ । ਉਸ 
ਨੂੰ ਪਤਾ ਹੀ ਨਹੀ ਲਗਿਆ ਕਦੇ ਉਹ ਆਪਣੇ ਹੌਸਟਲ 
ਦੇ ਸਾਥੀਆਂ ਵਿਚ ਸਾਥੀ ਹੋ ਨਿਬੜਿਆ । ਇਸ ਤਰ੍ਹਾਂ ਨਾਵਲ 
ਦਾ ਮੁਖ ਪਾਤਰ ਆਪਣੇ ਵਿਅਕਤੀਗਤ ਪਰਿਵਾਰ ਤੇ` ਵਿਛੜ 
ਕੋ ਇਕ ਸਮੂਹਿਕ ਪਰਵਾਰ ਨਾਲ ਸੰਬੰਧਤ ਹੋ ਜਾਂਦਾ ਹੈ । 
ਕਿਸੇ ਵੀ ਆਦਮੀ ਦੇ ਜੀਵਨ ਵਿਚ ਇਹ ਤਬਦੀਲੀ ਬੜੀ 
ਅਹਿਮ ਹੰਦੀ ਹੈ । ਵਾਸਤਵ ਵਿਚ ਉਹ ਸੌੜੇ ਤੇ ਤੇਗ ਮਾਹੌਲ" 


ਵਿਚੋ ਨਿਕਲਕੇ ਵਧੇਰੇ ਮੌਕਲੇ ਤੇ ਵਸੀਹ ਘੇਰੇ ਨਾਲ ਆਪਣਾ 


ਸੰਬੰਧ ਜੋੜਦਾ ਹੈ । ਸੰਬੋਧ ਜੌੜਣ ਦੀ ਇਸ ਪ੍ਰਕਿਆ ਵਿਢ 
ਹੀ ਉਸ ਦੇ ਜੀਵਨ ਦਾ ਰਹੱਸ ਲੁਕਿਆ , ਹੁੰਦਾ ਹੈ । ਮਨੁੱਖ _ 


ਵਰਿਆਮ ਅਪਰੈਲ ੧੯੯੦ ੧੧ 


5।। 5000 2800 50101 2 ੬08 


੨0010 40112 


ਦੀਆਂ ਜੀਵਨ-ਤ੍ਰਾਸਦੀਆਂ ਅਥਵਾ ਕਾਮਦੀਆਂ ਇਤ ਰਹੱਸ 
` ਮਈ ਜੀਵਨ ਵਿਚੋ ਹੀ ਆਪਣਾ ਰ੍ਰਪ ਧਾਰਦੀਆਂ ਹਨ । 
ਵਿਅੰਗ ਇਹ ਹੈ, ਜਦੌ'` ਉਸ ਦਾ ਇਹ ਰੱਹਸਮਈ ਜੀਵਨ 
ਪਰਤ-ਦਰ-ਪਰਤ ਉਸਦੇ ਅਗੇ ਖੁਲ੍ਹਦਾ ਹੈ ਤਾਂ ਉਹ ਸਾਬਤ- 
ਸਬੂਤਾ ਨਾਂ ਰਹਿਕੇ ਟੋਟਿਆਂ ਵਿਜ਼ ਜਿਉਣ ਲਈ ਮਜਤ੍ਰਰ 
ਹੋ ਜਾਂਦਾ ਹੈ । ਟੋਟਿਆਂ ਵਿਚ ਜਿਉਣਾ ਉਸਦੀ ਹੌਣੀ ਬਣ 
ਜਾਂਦੀ ਹੈ, ਪਰੰਤ੍ਰ, ਇਸ ਦੇ ਬਾਵਜੂਦ ਉਹ ਇਨ੍ਹਾਂ ਇਕੌਲਿਤਰੇ 
ਜੀਵਨ-ਟੌਟਿਆਂ ਨੂੰ ਜੋੜਕੇ ਸਾਬਤ-ਸਝ੍ਰਤਾ ਹੋਣਾ ਲੋਚਦਾ ਹੈ, 
ਉਸਦੀ ਇਹ ਲੌਚਾ ਪੂਰੀ ਨਹੀ` ਹੁੰਦੀ । ਇਟੋ' ਉਸਝਾ 
ਰਹੱਸਮਈ ਆਪਾ, ਉਸ _ਲਦੀ ਅਜਨਬੀ ਬਣ ਜਾਂਦਾ ਹੈ । 
ਉਸਦੀ ਸਾਰੀ ਸ਼ਖਸੀਅਤ ਅਜਨਕੀਅਤ ਨਾਲ ਭਰ ਜਾਂਦੀ ਹੈ । 
ਇਉ”.ਉਹ ਆਪਣੇ ਆਪ ਨੂੰ ਯਤੀਮ ਜਿਹਾ ਹੋਂਇਆ ਸਮਝਦਾ 
ਹੈ । ਇਸ ਬਿੰਦੂ ਤੇ ਪਹੁੰਚਿਆ ਮਨੁੱਖ ਦੋ ਤਰ੍ਹਾਂ ਦੋ ਜੀਵਨ- 
ਰੁਖ ਅਪਣਾ ਸਕਦਾ ਹੈ । ਜਾਂ ਤਾਂ ਉਹ ਆਪਣੀ ਯਤੀਮੀ ਨੂੰ, 
ਵਿਸ਼ਾਲ ਚਿੱਤਰਪਟ ਤੇ ਰਿਤਕੇ, ਇਸ ਦੇ ਲੁਪਤ ਕਾਰਨਾਂ ਤੇ 
ਕਾਰਕਾਂ ਦੇ _ਸਮਾਜਕ-ਇਤਿਹਾਸਕ ਸੰਦਰਭਾਂ ਵੱਲ ਰਜ੍ਹਅ 
ਕਰੇ । ਜੇਕਰ ਉਹ ਅਜੇਹਾ ਕਰਦਾ ਹੈ ਜਾਂ ਅਜਿਹਾ ਕਰਨ ਦਾ 
ਪ੍ਰਯਤਨ ਵੀ ਕਰਦਾ ਹੈ ਤਾਂ ਉਹ ਮੁੜ ਪਾਤਰ ਤ' ਨਾਇਕ ਦੀ 
ਪਦਵੀ ਵਲ ਯਾਤਰਾ ਕਰਦਾ ਪ੍ਰਤੀਤ ਹੋਵੇਗਾ । ਜੇਕਤ ਉਹ 
ਅਜਿਹਾ ਨਹੀ' ਕਰਦਾ, ਬਲਕਿ ਟਿਸ ਦੇ ਵਿਪਰੀਤ ਕਰਦਾ 
ਹੈ ਅਰਥਾਤ ਜਿਸ ਖਿੰਦ੍ਰ ਤੋਂ ਉਹ ਤੁਰਿਆ ਸੀ, ਮੂੜ ਉਸ 
ਕੇਦਰ ਵੱਲ ਖਿਚੀ ਜਾ ਰਿਹਾ ਹੈ, ਤਾਂ ਉਹ ਮੁਖ ਪਾਤਰ ਦੀ 
ਪਦਵੀ ਵੀ ਗ੍ਰਹਿਣ ਨਹੀ” ਕਤੇਗਾ । ਬਲਕਿ ਉਹ ਵਿਅਕਤੀ 


ਤੋ ਸਿਰਫ ਪਾਤਰ ਬਨਣ ਦਾ ਕਾਰਜ ਹੀ ਨਿਭਾ ਸਕਣ ਦੇ . 


ਯੌਗ ਹੋਵੇਗਾ । ਸੌ ਇਸੇ ਸੰਦਰਭ ਦੀ ਰੌਸ਼ਤੀ ਵਿਚ ਅਤੀ 
ਜਦੋ' ਆਪਣੇ ਨਾਵਲ ਦੇ ਮੁਖ ਪਾਤਰ ਰਾਕੇਸ਼ ਨੂੰ ਵੇਖਣ ਦਾਂ 
ਜਤਨ ਕਰਦੇ ਹਾਂ ਤਾਂ ਕਈ ਦਿਲਚਮਪ ਸਿੱਟੇ ਪ੍ਰਾਪਤ 
ਹੁੰਦੇ ਹਨ । 

ਰਾਕੇਸ਼ ਦੇ ਕਮਰੇ ਤੇ ਉਯ ਦੇ ਸਾਂਥੀਆਂ ਦੇ ਕਮਰਿਆਂ 
ਦੀ 'ਕੌਥ” ਸਾਂਝੀ ਹੈ । ਉਹ ਇਨ੍ਹਾਂ ਕਮਰਿਆਂ ਤੇ` ਬਾਹਰ 
ਨਿਕਲਕੇ, ਕੌਰੀਡੋਰ, ਬਾਥਰੂਮ ਜਾਂ ਥਲੇਂ ਉਤਰਕੇ ਮੰੱਸ, 
ਕੰਨਟੀਨ ਅਥਵਾ ਕਾਮਨ ਰੂਮ 'ਚ ਇਕ ਦੂਜ ਦੇ ਦਰਸ਼ਨ 
ਕਰਦੇ ਤੇ ਵਾਰਤਾਲਾਪ ਕਰਦੇ ਹਨ । ੫3ਤ੍ਰ ਕਈ ਨੌਜਵਾਨ 
ਸਾਥੀਆਂ ਜਿਵੇਂ ਸਰਬਜੀਤ ਵਰਗੇ ਉਪਤੋ` ਅੜਕ, ਅਖੜ ਤੇ 


ਅਸਭਿਅਕ ਲਗਣ ਵਾਲ ਤੇ ਅੰਦਰ ਅਤਿਅੰਤ ਨਾਜ਼ਕ, - 


ਦਿਲਾਂ ਦਾ ਵੌਰਾਗ ਜਾਂ ਦਰਦ ਦਾ ਰੋਸ਼ਾ ਆਪ ਮੁਹਾਰੇ ਜ਼ਤਾਨ 
ਵਿਚੋਂ` ਨਿਕਲਕੇ, ਇਨਾਂ ਕੌਧਾਂ ਦੇ ਆਹ=ਪਾਰ ਫੋਲਦਾ ਹੈ ਤਾਂ 
ਇਹ ਕੌਧਾਂ ਮਨੁਖੀ ਕੱਦ ਤੇ ਨੀਵੀਆਂ ਹੋ ਜਾਂਦੀਆਂ ਹਨ । 
; ਉਦਂ' ਅਸੀਂ ਇਕ ਦੂਜੋ ਦੇ ਦੁਖ ਵਿਚ ਸ਼ਰੀਕ ਹੁੱਣ ਤੱ 


੧। 9&000 7800 5000। 1 0100;ੈੱਡਿਆਮ ਅਪਰੇਲ ੧0101 4 001੧ 


.ਇਮਾਰਤ ਵਿਚਕਾਰ ਸਿਰਫ ਇਕ ਸੜਕ ਦੀ ਵਿੱਥ ਹੈ 1੭. 0 


ਣਟੀ` ਫਹਿ ਸਕਦੇ । ਭਾਵੇ“ ਕਿ ਝੂਜਿਆਂ ਦੇ ਦੁੱਖ ਰਿਚ 
ਸ਼ਰੀਕ ਹੋਣਾ ਵੀ ਇਕ ਭਰਮ ਹੀ ਹੈ, ਕਿਉ” ਜੂ ਵਾਸਤਭ 
ਵਿਚ ਉਦੋਂ ਵੀ ਅਸੀ ਅਪ੍ਤੱਖ ਰਰਪ `ਚ ਆਪਣਾ ਆਪ ਦਾ 
ਦੁੱਖ ਹੀ ਸਾਂਝਾ ਕਰ ਰਹੇ ਹੁੰਦੇ ਹਾਂ । 

ਦੂਜਾ, ਰਾਕੇਸ਼ ਦੇ ਹੋਸਟਲ ਤੇ ਉਜ ਦੇ ਵਿਭਾਗ ਫ਼ੀ 


ਸੜਕ ਦੀ ਇਹ ਵਿਥ ਉਹ ਨਿਰੰਤਰ ਗਤਿਮਾਨ ਵਰਤਮਾਨ __ ਡ 
ਹੈ, ਜਿਸ ਰਾਹੀ ਪੂਰੇ ਦੇ ਪੂਰੇ ਕੈਂਪਸ ਅੰਦਰ ਵੜੇ ਤੋ ਲੇ 
ਕਝ ਸਮਾਂ ਬਾਕੀ ਖੁਲੀਆਂ ਤੇ ਬੰਦ ਵਿਥਾਂ ਵਿਚ ਗੁਜ਼ਾਰ ਕੇ, 
ਇਸ ਵਿਥ ਰਾਹੀ” ਹੀ ਬਾਹਰ ਨਿਕਲ ਗਏ । ਰੰ 
ਇਹ ਵਿਥਾਂ ਹੋਸਟਲ ਵਿਚ ਵੀ ਹਨ, ਵਿਭਾਗਾਂ ਵਿਚ . : 2 ` 
ਵੀ ਹਨ ਤੇ ਵਿਭਾਗਾਂ ਦੇ ਆਰ-ਪਾਰ, ਚੁਫੇਰੇ ਫੈਲੀਆਂ ੧ 
ਇਮਾਰਤਾਂ ਵਿਚਕਰ ਵੀ । ਇਠਾਂ ਵਿਥਾਂ `ਚ ਤਰਣਾ ਜਾਂ 
ਇਨ੍ਹਾਂ ਵਿਥਾਂ ਜਾਹੀ ਤੁਤਨਾ ਤੇ ਤੁਤਦੋ-ਤਰਦੇ ਇਨ੍ਹਾਂ ਵਿਥਾਂ 
ਦੀਆਂ 'ਕੰਧਾਂ` ਨਾਲ ਜਾਂ `_ਟਤਰਾਉਣਾ, ਇਸ ਵਿਸ਼ਾਕ ਰ 
ਅਤਾਦਮਿਕ ਅਦਾਰੇ ਦੇ ਹਰੇਕ ਵਿਦਿਆਰਥੀ ਦੇ ਥੜ੍ਹ ਬਹੁਤ 
ਜ਼ਰੂਰ ਹਿਤੇ ਆਉਦਾ ਹੈ । ਰਾਕੇਰ` ਦੋ ਪੈਰ ਹੋਤਟਭ 'ਚ _ 
ਨਿਕਲਕੇ ਵਿਭਾਗ ਤਕ ਜਾ ਪਰ੍ਰੋਚਣੇ ਹਨ, ਕਈ ਵਿਥਾਂ ਨੂੰ ਪੜ 
ਪਾਰ ਕਰਕੇ, ਉਹ ਵਿਤਾਗ ਦੀ ਆਪਣੀ ਹਮ-ਜਮਾਤਨ ਰ੍ 
ਅਨੁਰਾਧਾ ਉਰਫ ਅਨੁ ਵਿਚਕਾਰ ਫੈਲੀ ਵਿਥ ਨੂੰ ਭਰ ਜਾਣ 
ਵਿਚ ਕਾਮਯਾਬ ਹੋ ਜਾਂਦਾ ਹੈ । ਇਕ ਵਾਰੀ ਤਾਂ ਉਸ ਨੂੰ 
ਇਤੇ` ਲਗਦਾ ਹੈ, ਜਿਵੇ` ਉਹ “ਸਮਤਲ' ਧਰਤੀ ਡੇ ਆਂ 
ਗਿਆ ਹੌਵੇ । ਪਰ ਜਿਉ' ਹੀ ਉਹ ਅਗੇ ਤੁਰਨ _ਢੀ ਬਾਰਸ਼ ੬ 
ਕਰਦਾ ਹੈ, ਤਾਂ ਉਸ ਨੂੰ ਪਤਾ ਲਗਦਾ ਹੈ ਕਿ 'ਜਿੜ ਬੁੜਤੀ ਨੂੰ __;_` 
ਉਹ ਸਮਤਦ ਸਮਝ ਬੌਠਾ ਸੀ--ਅਜਿਹੀ ਨਹੀਂ ਸੀ 1 ਝਾਕੇਸ਼ ___-.- 
ਅਨੂਰਾਂਧਾ/ਅਨੁ ਦੇ ਧੁਰ ਅੰਦਰ ਬੌਠਣ ਦੀ ਕੌਸ਼ਿਫ਼ ਕਰਦਾ ਹੈ, ਜੰ 
ਉਸ ਦੀ ਇਹ ਕਸ਼ਿਤ, ਕੌਸਿਜ਼ ਹੋ ਕੇ ਵੀ, ਉੱਜ ਦੇ ਦਿਲ ਢੇ 
ਮਰਖ ਤਕ ਪਹੁਚਣ ਤੇ` ਅਜਮਰਥ ਹੈ । ਅਣ ਰਾਕੇਤ਼ ਦੀਆਂ 
ਇਛਾਵਾਂ ਤੇ ਪ੍ਰਰੀ ਨਹੀ` ਉਤਰਦੀ, ਪਰ ਰਾਕੌਜ਼ ਆਪਣੀਆਂ 
ਪਵਿੱਤਰ ਤੋ ਮਾਨਵੀ ਉਦਾਤ ਭਾਵਨਾਵਾਂ ਤੇ ਥਯੇ ਜ਼ਰੂਰ 
ਉਤਰ ਆਰੇ” ਦਾ ਹੈ, ਇਥੇ ਉਸਦੀ ਜਾਕਣ ਸੁਖਵੌਤ' ਬਣਦੀ 
ਹੈ । ਪਰੰਤ੍ਰ, ਥੋੜਾ ਔਰਸਾਂ ਬਾਦ ਹੀ, ਅਨੁ, ਆਪਣੀਆਂ 
ਉਦਾਤ ਭਾਵਨਾਵਾਂ ਤੇ ਆਤਮ-ਜਮਰਪਿਤ ਭਾਵਨਾ ਨਾਲ ਰਾਕੇਸ਼ 
ਨੂੰ ਉਪਰ ਉਠਾਣ ਵਿਰ ਕਾਮਯਾਬ ਹੋ ਜਾਂਦੀ ਹੈ।ਅਨੂਦਾ ` 
ਇਸਤਰੀ ਈਰਖਾ-ਭਾਵ ਤੋ ਉਸ` 'ਅੰਦਰਲਾ _ਖਲਾਅ` ਦੋਵੇ” 
ਰਲਕੇ ਰਾਕੇਸ਼ ਨੂੰ ਇਕ ਵਾਰੀ ਆਪੇ ਦੀ ਪਹਿਚਾਣ ਕਰਨ ਦਾ 
ਮੌਕਾ ਦਿੰਦੇ ਹਨ। ਪਰ ਰਾਕਸ਼ ਨੂੰ ਆਪਣੇ ਅੰਦਰਲੇ ਨੂੰ ਪੱ 
ਸਾਬਤ-ਸਬ੍ਰਤਾ ਕਰਨ ਦਾ ਫਿਕਰ ਹੈ, ਉਹ ਚਾਹੁੰਦਾ, ਅਨੁ 
ਉਸਦੀ ਹੋ ਕੇ ਰਹਿ ਜਾਂਫੇ, ਉਹ ਦੋ” ਤੋਂ “ਇਕ' ਹੋ ਜਾਣ 


`_.ਪਰੰਤ੍ਰ ਉਸਦੀ ਛਕੋ ਦੀ ਰੀਝ ਪੈ ਨਹੀਂ ਹੁੰਦੀ -ਇਸ 
` ਸੁਹਣੇ ਸ਼ਹਿਰ ਦੀ,. ਇਸ  ਖੂਬਸ਼੍ਰਤ ਯੂਨੀਵਰਸਿਟੀ ਵਿਚ 


ਦਾਖਲਾ ਲੰ'ਦਿਆਂ ਜੌ ਉਸ ਨੇ ਸੁਪਨਿਆਂ ਦਾ ਜਾਲ ਬਨਣਾ 


` ਸ਼ੁਰੂ ਕੀਤਾ ਸੀ, ਉਹੀ ਜਾਲ, ਉਸ ਦੇ ਮਨ-ਮਸਤਿਕ ਉਤੇ 


ਬ੍ਰੀ ਤਰ੍ਹਾਂ ਛਾਂਅ ਜਾਂਦਾ ਹੈ। ਇਸ ਜਾਲ ਥਲ, ਉਸ ਦੇ 
ਹੌਸਟਲ ਦੇ ਸਾਥੀ, _ਹਮਜਮਾਤੀ, ਉਸ ਦੇ ਅਧਿਆਪਕ, 
ਯ੍ਰਨੀਵਰਸਿਟੀ ਦੇ ਵੱਡੋ-ਛੌਟੋ ਅਧਿਕਾਰੀ ਤੇ ਚਾਚੇ ਵਰਗੇ 
ਹੱਕ-ਸੱਚ ਤੇ ਨਿਆਂ ਲਈ ਚੀਕਦੇ, ਸਭ ਵਿਅਕਤੀ ਉਲਝ 
੫ਏ ਹਨ । ਇਸ ਉਲਝਣ ਭਰੇ ਵਾਤਾਵਰਣ ਵਿਚ ਰਾਕੇਸ਼ ਨੂੰ 
ਚੰਡੀਗੜ੍ਹ ਸ਼ਹਿਜ ਦੀ ਉਸਾਰੀ ਸਮੋ ਉਜਾੜੇ ਗਏ ਸਮੂਹ 
ਪਿੰਡਾਂ ਦੀ ਦਿੱਤੀ ਬੱਦ ਅਜੀਸ--ਜਿਵੇ ਤੁਸੀ ਸਾਨੂੰ ਖਦੋ- 


.. ਡਿਆਂ `ਤੇ ਉਜਾੜਿਆ ਹੈ--ਉਸੇ ਤਰ੍ਹਾਂ ਇਸ ਸ਼ਹਿਰ ਦਾ 


ਹਰ ਵਾਸੀ ਟਿਥੇ ਆ ਕੇ ਉਜੜ ਕੇ ਰਹੋਗਾ -ਦਾ ਸਰਾਪ, 
ਸੱਚ ਪ੍ਰਤੀਤ ਹੁੰਦੀ ਹੈ । ਕਿਉਕਿ ਅੰਤ ਨੂੰ ਨਾਵਲ ਦਾ ਮੁਖ 
ਪਾਤਰ ਰਾਕੋਸ਼ ਵੀ, ਆਪਣੇ ਆਪ ਨੂੰ ਖਦੜਿਆਂ ਤੇ ਉਜੜ 
ਗਿਆਂ ਹੀ ਅਨਭਵ ਕਰਦਾ ਹੈ । ਤਨੋ-ਮਨੋ ਉਜੜ ਜਾਣਾ, 
ਯਤੀਮ ਦੋ ਰੁਤਕੇ ਤੇ ਪਹੁੰਚ ਜਾਣਾ ਹੁੰਦਾ ਹੈ ਤੇ ਯਤੀਮ) 
ਉਦੋਂ ਆਉਦੀ ਹੈ ਜਰ ਅਸੀਂ ਸੁਹਣੇ-ਜੁਨਖੇ, ਭਤੇ-ਤਕ੍ਹਨੇ 
ਸ਼ਹਿਰ ਤੇ ਵਿਸ਼ਵ-ਵਿਦਿਆਲੇ ਵਿਚ ਆਪਣੇ ਆਪ ਨੂੰ 
ਇਕੱਲਾ ਤੇ ਅਜਨਬੀ ਪਾਦੇ'ਦੇ ਹਾਂ । ਰਾਕੇਫ਼ ਘਰ ਸਾਥਤ- 
ਸਬ੍ਰਤਾ ਆਉਦਾ _ਹੈ -ਵਿਸ਼ਵ-ਵਿਦਿਆਲੇ ਵਿਚ ਪੰਰ 
ਪਾਉ'ਦਿਆਂ ਹੀ, ਉਸਦੋ ਟੌਟੋ ਹੌਣੋ ਸ਼ੁਰੂ ਹੋ ਜਾਂਦੇ ਹਨ । 
ਉਸ ਦੇ ਇਹ ਟੌਟੋ ਕਦੇ ਦੌਸਤਾਂ ਦੀਆਂ ਮਹਿਫਲਾਂ ਦਾ 


` ਆਨੰਦ ਮਾਣ ਰਹੇ ਹਨ ਕਦੀ ਹੌਜਟਲ ਵਿਚ ਹੋਂ ਰਹ 


ਫੌਕਸ਼ਨਾਂ ਵਿਚ ਚਲੀ ਜਾ ਰਹੀ ਰਾਜਨੀਤੀ ਨੂੰ ਵੇਖ ਰਹੇ ਹਨ, 
ਕਦੀ ਵਾਰਡਨ ਤੋ ਉਸਦੀ ਸਨਅਤ ਹੌਸਟਲ ਵਿਚ ਹੋਂ ਰਹੀ 
ਘਪਲਾਬਾਜ਼ੀ ਤੇ ਪ੍ਰਜ਼ਾਨ ਹੋ ਹੇ ਹਨ ਤੇ ਕਦੀ ਵਿਭਾਗ ਵਿਚ 
ਏਸੇ ਰਾਜਨੀਤੀ ਤੇ ਘਪਲੋਬਾਜ਼ੀ ਦਾ ਸਾਹਿਤਕ ਸੰਸਕਰਣ 


_ਫੇਖਕੇ ਮੁਗਧ ਹੋ ਰਹੇ ਹਨ । ਕਦੀ ਉਸਦੀ ਸ਼ਖਸੀਅਤ ਦਾ 


ਕੋਈ ਟੌਟਾ ਸਰਬਜੀਤ ਦੀ ਜ਼ਿੰਦਗੀ ਜਿਤੇਣ ਲੱਗ ਪੈਦਾ ਹੈ 
ਡੇ ਕਦੀ ਪਾਨ ਵਾਲੇ ਚਾਚੇ ਦੀ । ਤੇ ਫਿਰ ਹਸਟਲ ਦੇ ਬਾਕੀ 
ਮੂੰ ਡਿਆਂ ਵਾਂਗ ਕਦੀ ਨਿਰਭਾਵ ਤੇ ਨਿਰਮੋਹਾ ਹੋ ਕੇ, ਆਤਮ= 
ਹਤਿਆ ਵਰਗੀ ਘਿਨਾਉਣੀ ਘਟਨਾ ਨੂੰ ਭੁਲਾਉਣ ਦਾ ਜਤਨ 
ਕਰਦਾ ਹੈ । ਰਾਕੇਸ਼ ਦੀ ਸਖਸ਼ੀਅਤ ਦੇ ਇਹ ਟੌਟ, ਵਿਰੋਧਾਂ, 
ਆਤਮ-ਵਿਰੌਧਾਂ, ਵਿਚ ਵੰਡੇ ਹੋਏ, ਪ੍ਰਸਪਰ ਕ੍ਰਿਆ ਪ੍ਰਤੀਕ੍ਰਿਆ 
ਵਿਚ ਪੈ ਕੇ, ਕਦੇ ਦਗਦੇ ਹਨ ਤੇ ਕਦੀ ਬ੍ਝਦ ਹਨ, ਕਦੀ 
ਮਚਦੇ ਹਨ ਕਦੀ ਰਾਖ ਹੋ ਜਾਂਦੇ ਹਨ । ਨਾਵਲ ਦਾ ਮੁਖ 
ਪਾਤਰ ਰਾਕੇਸ਼, ਪੱਥਰਾਂ ਦੇ ਇਸ ਨਿਰਜੀਵ ਸ਼ਹਿਰ ਵਿਚ 
ਸ਼ਹਿਰ ਦੇ ਦੂਸਰੇ ਪੱਥਰਾੰਦ ਵਾਂਗ, ਇਕ ਪੱਥਰ ਬਣਕੇ ਟਿੱਕ 


ਕ%...& ਪਾ 1 
ਜਾਣ ਦਾ ਸਾਹਸ ਵੀ ਨਹੀ' ਕਰਦਾ, ਉਹ ਪੱਥਤਾਂ ਨਾਲ ਸਿਰ 
ਨਹੀ` ਮਾਰਦਾ--ਉਸ ਨੂੰ ਅੰਦਰੇ ਹੌਰ ਵਧੇਰੇ ਖੁਰ ਜਾਣ ਦਾ 
ਡਰ ਹੈ -ਇਹੀ ਡਰ, ਉਸ ਨੂੰ ਯਕਦਮ ਇਸ ਸ਼ਹਿਰ ਤੋਂ 
ਭਜਾਕੇ ਆਪਣੇ ਦੋਸ਼, ਆਪਣੇ ਸ਼ਹਿਰ, ਆਪਣੇ ਪਰਿਵਾਰ 
ਵਿਚ ਜਾ ਪਹੰਚਾਦਾ ਹੈ ਅਤੇ ਉਸਦੀ ਸਖਸ਼ੀਅਤ ਦੇ ਟੌਟੇ 
ਇਥੇ ਹੀ ਥਿਖਰ ਨਾ ਜਾਣ, ਉਹ ਤਾਂ ਇਨ੍ਹਾਂ ਟੋਟਿਆਂ ਵਿਚ 
ਹੀ ਲੰਘੇ ਅਨ੍ਹਤਵਾਂ ਨੂੰ ਕਿਸੇ ਰਹੱਸਮਈ _ਇਕਾਗਰਕਾਰੀ ਨੇਮ 
ਵਿਚੋ ਦੀ ਲੰਘਾਕੇ, ਸਾਬਤ-ਸਬ੍ਰਤਾ ਹੋਣਾ ਲੌੜਦਾ ਹੈ-- 
ਉਹਦਾ ਜੀਵਨ ਭਰਮ ਮਿੱਟ ਗਿਆ ਹੈ । ਉਹ ਸੁਪਨਿਆਂ ਤੱ 
ਹਕੀਕਤ ਦੋ ਰਾਹ ਦਾ,ਸਫਰ ਕਰਦਾ ਹੋਇਆ ਭਰਮ-ਨਵਿਰਤੀ 


ਦੀ ਮਿਸ਼ਾਲ ਲੰ ਕੇ ਚਲਦਾ ਹੈ ! ੨ 
ਸਿਰਜਣਾ ਕੇਦਰ ਕਪੂਰਥਲਾ 
ਦੀ ਚੋਣ 


ਸਿਰਜਣਾ ਕੇਦਰ ਕਪੂਰਥਲਾ ਦੀ ਇਕ ਚੋਣ ਇਕੱਤ- 
ਰਤਾ ਔਮ- ਡੀ. ਔਸ. ਡੀ- ਹਾਈ ਸਕ੍ਰਲ ਕਪ੍ਰਰਥਲਾ ਵਿਖੇ 
ਸਭਾ ਦੇ ਵਕਤ ਦੋ ਪ੍ਰਧਾਨ ਸ: ਹਰਤਜਨ ਸਿੰਘ ਹੁੰਦਲ 
(ਸੀਨੀਅਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੱਖਕ ਸਭਾ) ਦੀ 
ਪ੍ਰਧਾਨਗੀ ਵਿਚ ਹੋਈ । ਜਨਰਲ ਸਕੱਤਰ ਕਰਨੌਲ ਸਿੰਘ 
ਨਿੰਝਰ ਨੇ ਸਾਲਾਨਾਂ ਰਿਪੋਰਟ ਪੜ੍ਹੀ । ਬਹਿਸ ਦੌਰਾਨ ਮੰ'ਬਰਾਂ 
ਨੇ ਰਿਪੋਰਟ ਵਿਚ ਰਹਿ ਗਈਆਂ ਤਰੁਟੀਆਂ ਵਲ ਧਿਆਨ 
ਦਵਾਇਆ 1 

ਦਰਰਤੇ ਦੌਰ ਵਿਰ ਮਿਰਜਣਾ ਕੇਦਰ ਦੀ ਚੋਣ “ਅਜੀਤ 
ਰਾਂਹੀ` ਦੀ ਪ੍ਰਧਾਨਗੀ ਹੋਠ ਹੋਈ । ਢ ਪੁੰਨੈਂਲ ਪੇਸ਼ ਕੀਤੇ 


ਜਾਣ ਕਰਕੇ ਚੌਣ ਵਾਸਤੇ _ਵੌਟਾਂ ਪਾਈਆਂ ਗਟੀਆਂ । 


ਪ੍ਰਧਾਨਗੀ ਪਦ ਲਈ ਸਭਾ ਦੋ ਪ੍ਰਧਾਨ ਹਰਭਜਨ ਸਿੰਘ ਹੁੰ ਦਲ 
ਦੇ ਮੁਕਾਬਲੇ ਸਤਾ ਦੇ ਜਨਰਲ ਸਕੱਤਰ ਕਰਨੌਲ ਸਿੰਘ 
ਨਿਝਰ ਖੜੇ ਸਨ । ੪੬ ਵੌਟਾਂ ਚੋਂ ੨੭ ਪਾਈਆਂ ਗਈਆਂ । 
ਕਰਨੌਲ ਸਿੱਪ ਨਿੜਰ ੭ ਦੇ ਮੁਕਾਬਲੇ ੨੦ ਵੌਟਾਂ ਪ੍ਰਾਖਤ 
ਕਰਕੇ ਨਵੇ' ਪ੍ਰਹਾਨ ਚੁਣੇ ਗਦੇ । ਬਾਕੀ ਦੇ ਅਹੁਦੇਦਾਰ ਸਰਬ 
ਸੰਮਤੀ ਨਾਲ ਚੁਣੋ ਗਤੇ-। ਨਵੇ ਅਹੁਦੇਦਾਰਾਂ ਦੋ ਨਾਂਮ 
ਹਨ : ਸਰਪ੍ਰਤਤ ਸ਼ਿਵਦੇਵ ਸੰਧਾਵਾਲੀਆ, ਪ੍ਰਧਾਨ ਕਰਨੌਲ 
ਸਿੰਘ ਨਿੱਝਰ, ਸੀਨੀਅਰ ਮੀਤ -ਪ੍ਰਧਾਨ ਹਰਭਜਨ ਤਿੰਘ 
ਸਿਫਤੀ, ਮੀਤ ਪ੍ਰਧਾਨ ਕੁਲਤ੍ਰਨ, ਜਨਰਲ ਸਕੱਤਰ ਚੰਨ 
ਮੌਮੀ, ਜਾਇੰਟ ਸਕੱਤਰ ਸੁਰਜੀਤ ਸਾਜਨ, ਖਜ਼ਾਨਚੀ ਜੰਗ 
ਬਹਾਦਰ ਸਿੰਘ ਘੁਮਣ, ਆਡੀਟਰ ਸੰਤ ਸੰਧ੍ਰ, ਸੁੱਚਾ ਸਿੰਘ 
ਦਾਗ ਤੋ ਨਿਰਮਲ ਸਿੰਪ ਭੰਡਾਲ, ਪ੍ਰੌਸ ਸਕੱਤਰ ਪ੍ਰ: ਕੇਵਲ 
ਸਿੰਘ ਪਰਵਾਨਾ ਦਫਤਰ ਸਕੱਤਰ ਮੱਖਣ ਮਾਨ । ਕਾਰਜ 
ਕਾਦਨੀ ਵਿਚ ਕੰਵਰ ਇਮਤਿਆਜ਼, ਤਰਲੌਕ ਸਿੰਘ ਬੀਰ, 
ਨਿਰਮਲ ਸਿੰਘ ਖੱਖ, ਪ੍ਰਮਿੰਦਰ ਵਿਰਦੀ ਆਦਿ । 


“ਪ੍ਰੋ: ਕੇਵਲ ਸਿੰਘ 


ਵਰਿਆਮ ਅਪਰੌਲ ੧੯੯੦ ਲੀ ੧੩ 


5॥ 5000 800 5001 । ੬03੧ ੧81011200/600118.6001 


ਤਮ 9158000 2800 50101 2। ੬0੧ ੧੧8110181੪॥08/%01181.0001__ ਆ 


ਖ਼ਬਰ ਨਾ ਮਾਂ 


ਸੰਤ ਅਵਤਾਰ ਸਿੰਘ ਜੰ ਨਗ 
ਨਮਿਤ ਮੇਲਾ 


ਸ. ਅਵਤਾਰ ਸਿੰਘ ਜੀ ਨਾਮਧਾਰੀ ਪ੍ਰਿਟਿੰਗ ਪਰੈਸ 
ਦਿਲੀ ਵਾਲੇ ਮਿਤੀ ੯ ਫਰਵਰੀ ਨੂੰ ਸਦੀਵੀ ਵਿਛੋੜਾ ਦੇ _ਗਏਂ 
ਹਨ । 


ਅਪਣੀ ਮਿਹਨਤ ਨਾਲ ਉਹਨਾਂ ਪ੍ਰਿੰਟੈਗ ਪਰੌਸ 


ਸਥਾਪਤ ਕਰਕੇ ਅਗੋ' ਪਰਿਵਾਰ ਨੂੰ ਵੀ ਇਸੇ ਕਾਰੌਥਾਰ ਵਿਚ 


ਸਫਲ ਕੀਤਾ । ਕੀਰਤਨ ਅਤੇ ਸੰਗੀਤ ਵੀ ਆਪ ਦਾ ਵਿਸ਼ੇਸ਼ 
ਸ਼ੌਕ ਸੀ । ਨਾਮਧਾਰੀ ਪੰਥ ਦੋ ਪ੍ਰਸਿਧ ਕੀਰਤਨੀਏ ਸੰਤ 
ਬਲਵੰਤ ਸਿੰਘ ਜੀ ਦੇ ਆਪ ਵਡੇ ਭਰਾ'ਤਾ ਹਨ ਅਤੇ ਆਪ 
ਦੇ ਦਰਸਰੇ ਭਰਾ ਸੰਤ ਸਵਰਨ ਸਿੰਘ ਹਨ । 
_ਸੰਤ ਅਵਤਾਰ ਸਿੰਘ ਧਾਰਮਕ ਅਤੇ ਸਮਾਜਕ ਕਾਰਜਾਂ 
ਵਿਚ ਸਦਾ ਹੀ ਸਰਗਰਮ ਰਹੇ ਹਨ । 
ਉਹਨਾਂ ਦੀ ਜੀਵ ਆਤਮਾ ਨਮਿਤ ਮਿਤੀ ੧੭ ਫਰਵਰੀ 
੧੯੯੦ ਨੂੰ ਉਹਨਾਂ ਦੇ ਗ੍ਰਹਿ ਦਿਲੀ ਵਿਖੋ ਇਕ ਭਾਰੀ ਮੇਲਾ 
ਹੋਇਆ । ਜਿਸ ਵਿਚ ਸੀ ਸਤਿਗੁਰੂ ਜਗਜੀਤ ਸਿੰਘ ਨੇ 
ਹਜ਼੍ਰੀ ਜੱਥੇ ਸਹਿਤ ਦਰਸ਼ਨ ਦਿਤੇ ਅਤੇ ਪਰਿਵਾਰ ਨੂੰ ਧੀਰਜ 
ਬੰਧਾਈ । ਸੰਤ ਅਵਤਾਰ ਸਿੰਘ ਜੀ ਦੇ ਘਰੋ ਬੀਬੀ ਸੁਰਜੀਤ 


ਕੌਰ ਦੀ ਆਗਿਆ ਵਿਚ ਉਹਨਾਂ ਦੇ ਸਪੁਤਰਾਂ ਗੁਰਚਰਨ ਸਿੰਘ 


ਗ੍ਰਰਦੀਪ ਸਿੰਘ, ਹਰਜਿੰਦਰ ਸਿੰਘ, ਗੁਰਦੇਵ ਸਿੰਘ ਨੇ ਸਾਂਧ 


ਸੰਗਤ ਦੀ ਸੇਵਾ ਕੀਤੀ 
ਵਾਸਤੇ ਬੋਅਤ ਮਾਇਆ ਅਰਦਾਸ ਕਰਾਈ । ਇਸ ਅਵਸਰ 
ਤੇ ਵਰਿਆਮ ਨੂੰ ਵੀ ੫੦੧/- ਰੁਪਏ ਸ. ਪ੍ਰੀਤਮ ਸਿੰਘ ਕਵੀ 
ਰਾਹੀ' ਭੇਜੇ ਗਏ ਹਨ । 

84 $4 ਰ 1$, 14 
ਸੰਤ ਹਾਕਮ ਸਿਘ, ਡਾਲਟਨ ਗੱਜ, 
ਸੁਰਗਵਾਸ 

ਸ. ਅਮਰ ਸਿੰਘ ਜੀ ਡਾਲਟੌਨ ਗੰਜ ਬ੍ਰਚਨਾ ਵਿੰਦੇਂ 
ਹਨ ਕਿ ਬੀਤੀ ੯ ਮਾਰਚ ਨੂੰ ਸ- ਹਾਕਮ ਸਿੰਘ ਜੀ 
ਸੁਰਗਵਾਸ ਹੋ ਗਏ । ਉਹਨਾਂ ਦੀ ਜੀਵ ਆਤਮਾ-ਨਮਿਤ ਰਖੋ 
'ਪਾਂਠ ਦਾ ਭੌਗ ੨੩ ਮਾਰਚ ਨੂੰ ਡਾਲਟੰਨ ਗੰਜ ਵਿਖੋ ਪਾਇਆ 
ਗਿਆ । ਇਸ ਸਮੋ ਵਰਿਆਮ ਨੂੰ ਭੇਜੀ ਗਈ ੧੦੧/- ਰੁ: 
ਸਹਾਇਤਾ ਪੁੱਜੀ ਹੈ 


ਜਥੇਦਾਰ ਗਿਆਨ ਸਿੰਘ ਜੀ ਵੀਰੋਕੇ 
ਪ/ਰਵਾਰ ਨੂੰ ਖੂਸ਼ੀਆ 


ਨਾਮਧਾਰੀ ਪੰਥ ਦੇ ਜਗਤ ਪ੍ਰਸਿਧ ਵਿਦਵਾਨ ਅਤੇ 


ਕੀਰਤਨਕਾਰ ਜਥੇਦਾਰ ਗਿਆਨ ਸਿੰਘ ਜੀ ਦੇ ਪਰਿਵਾਰ ਨੂੰ 


ਸਤਿਗੁਰੂ ਜੀ ਨੇ ਖੁਸ਼ੀਆਂ _ਬਖਸ਼ੀਆਂ ਹਨ । ਉਹਨਾਂ ਢੋ 
ਸਪੁਤਰ ਗੁਰਬਚਨ ਸਿੰਘ ਦਾ ਅਨੰਦ ਕਾਰਜ ਬੀਖੀ ਰੁਪਿੰਦਰ 
ਕੌਰ ਸਪੁਤਰੀ ਸੰਤ ਬਲੀ ਸਿੰਘ ਵਿਰਕ ਸਰਪੁੰਚ ਰਾਮਪੁਰ 
(ਬੁਢੀਮਾੜੀ) ਜ਼ਿਲਾ ਸਰਸਾ ਨਾਲ ੨੩ ਵਸਾਖ ੧੪ ਅਪਰੈਲ 
੧੯੯੦ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੀ ਹਜ਼ੂਰੀ ਵਿਚ 


ਸੀ ਭੈਣੀ ਸਾਹਿਬ ਵਿਖੇ ਹੋਇਆ । ਇਸ ਅਵਸਰ ਤੇ ਜਥੇਦਾਰ ` 


ਜੀ ਨੇ ਵਰਿਆਮ ਨੂੰ ੧੦੦/- ਰੂ: ਦਿਤੋ । 


ਸ. ਹਰਜੀਤ ਸਿੰਘ ਜ਼ਲੰਧਰ ਘਰ ਪਾਠ 
ਸ. ਹਰਜੀਤ ਸਿੰਘ ੫੧੮ ਪ੍ਰੀਤ ਨਗਰ ਜਲੰਧਰ ਨੇ 
ਮਿਤੀ ੧੭ ਫਰਵਰੀ ੧੯੯੦ ਨੂੰ ਅਪਣੇ ਘਰ ਪਾਠ ਦਾ ਭੌਗ 
ਪੁਆਇਆ । ਇੱਸ ਖੁਸ਼ੀ ਵਿਚ ਵਰਿਆਮ ਨੂੰ ੨੧/- ਰੁ: ਸ. 
ਦੀਪ ਸਿੰਘ ਸਕੱਤਰ ਰਾਹੀ' ਭੇਜੇ ਹਨ । 
ਫਰਿਆਮ ਦੇ ਅੰਕ ਦੀ ਖੁਸ਼ੀ 
ਸ. ਅਵਤਾਰ ਸਿੰਘ ਸਪ੍ਤਰ ਸ. ਲਾਲ ਸਿੰਘ ਪਿੰਡ 
ੜ (ਮਲੋਰਕੋਟਲ) ਨੇ ਵਰਿਆਮ ਦੇ ਮਾਰਚ ਅੰਕ ਤੋ ਬਹੁਤ 
ਖੁਸ਼ੀ ਅਤੇ ਪਰਸੰਸਾ ਪਰਗਟ ਕਰਦਿਆ ੧੦੦/- ਰੁਪਿਆ 
ਮਨੀ-ਆਰਡਰ ਰਾਹੀ ਭੇਜਿਆ ਹੈ । 


੧੪ ਵਰਿਆਮ ਅਪਰੋਲ ੧੯੯੦ 


ਧਾਰਮਕ ਅਤੇ ਸਮਾਜਕ ਕਾਰਜਾਂ 


ਸੰਤ ਕੁੰਦਨ ਸਿੰਘ ਜ਼ੀ ਜੰਮੂ ਘਰ ਖੁਸ਼ੀਆਂ 
ਪੰਤਰਿਆਂ ਦੀ ਦਾਤ 
ਸੰਤ ਕੁੰਦਨ ਸਿੱਘ ਜੀ ਜੰਮੂ (ਸਵ. ਸ. ਪ੍ਰੀਤਮ ਸਿੰਘ 
ਦੇ ਵਡੇ ਭਾਈ) ਘਰ ਸਤਿਗੁਰੂ ਜੀ ਨੇ ਖ੍ਰਸ਼ੀਆਂ ਦੇ ਅਵਸਰ 
ਬਖਸ਼ੇ ਹਨ । ਪਹਿਲਾਂ ਉਹਨਾਂ ਨੂੰ ਦੋ ਪੌਤਰਿਆਂ ਦੀ ਦਾਤ 
ਪ੍ਰਾਪਤ ਹੋਈ ਹੈ । ਉਹਨਾਂ ਦੇ ਸਪੁਤਰ ਰਾਜਿੰਦਰ ਸਿੰਘ ਦੇ 
ਘਰ_ਦੌ _ਸਪੁਤਰਾਂ ਜਨਮ ਲਿਆ । ਸਤਿਗੁਰੂ ਜਗਜੀਤ 
ਸਿੰਘ ਜੀ ਨੇ ਇਹਨਾਂ ਦਾ ਨਾਮ ਰਤਨ ਸਿੰਘ ਅਤੇ ਰਵੇਲ 
ਜਿੰਘ ਰਖਿਆ ਹੈ । 
ਸਪੁਤਰ ਦਾ ਅਨੰਦ ਕਾਰਜ 
ਸੰਤ ਕ੍ਰੰਦਨ ਜਿੰਘ ਜੀ ਦੇ ਸਪੁਤਰ ਸ- ਗੁਰਦੀਪ ਸਿੰਘ 
`ਦਾ ਅਨੰਦ _ਕਾਰਜ ਬੀਬੀ ਸ਼ਰਨਜੀਤ ਕੌਰ ਸਪੁਤਰੀ ਜ. 
ਨਤਿੰਦਰ ਸਿੰਘ ਅਮਰੋਹਾ ਨਾਲ ੧੪ ਅਪਰੌਲ ੧੯੯੦ ਨੂੰ 
ਸੀ ਭੌਣੀ ਸਾਹਿਬ ਵਿਖੋ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ 
ਹਜੂਰੀ ਵਿਚ ਹੋਇਆ । ਸੰਤ ਕਰੰਦਨ ਸਿੰਘ ਜੀ ਵਲੋਂ" ਖੁਸ਼ੀਆਂ 
ਦੇ ਪਰਗੁਟਾਵੇ ਵਜੋ ਵਰਿਆਮ ਨੂੰ ੧੫੨/- ਪੁਜੇ ਹਨ । 


ਸਵਰਨ ਸਿੰਘ ਰੰਧਾਵਾ ਦਾ 
ਅਨੰਦ ਕਾਰਜ 


ਸੰਤ ਜੌਗਾ ਸਿੰਘ ਪਿੰਡ ਮੁਲਾ ਬਧਾ ਜ਼ਿਲਾ ਸੰਗਰੂਰ 
ਦੋ ਸਪੁਤਰ ਸਵਰਨ ਜਿੰਘ ਦਾ ਅਨੰਦ ਕਾਰਜ ਬੀਬੀ ਨਰਿੰਦਰ 
ਕੌਰ ਸ਼ਪੁਤਰੀ `ਸ. ਤਰਲੌਕ ਸਿੰਘ _ਬਾਜਵਾ, _੪੦੧- 
ਤੁਫਾਜਲਪੁਰਾ ਪਟਿਆਲਾ ਨਾਲ ੨੯ ਮਾਰਚ ੧੯੯੦ ਨੂੰ 
ਸੀ ਭੋਣੀ ਸਾਹਿਬ ਵਿਖੇ ਹੋਇਆ । ਸੰਤ ਖਜ਼ਾਨ ਸਿੰਘ ਰਾਗੀ 
ਲੜਕੇ ਦੇ ਫੁਫੜ ਜੀ ਹਨ । ਸੰਤ ਜੌਗਾ ਸਿੰਘ ਵਲ ਵਰਿਅਮ 
ਨੂੰ ੨/- ਰੁਪੈ ਭੇਜੇ ਗਏ । 


ਸ. ਅਸਤ ਸਿੰਘ ਕਲਸੀ, 
ਬੰਬਈ ਘਰ ਸਮਾਗਮ 


ਸੰਤ ਅਜੀਤ ਸਿੰਘ ਕਲਸੀ ਬੰਬਈ ਦੇ ਘਰ ਪਾਠ 
ਦੇ ਭੌਗ ਦੇ ਅਵਸਰ ਤੇ ਜਥੇਦਾਰ ਧੌਨਾ ਸਿੰਘ ਨੇ ਦੀਵਾਨ 
ਲਾਇਮਾ । ਸੈ: ਅਰਵਿੰਦਰ ਸਿੰਘ ਸਹਿੰਦਰ' ਸਿੰਘ ਨੇ 
_ ਸੰਗੀਤਮਈ ਕੀਰਤਨ ਕੀਤਾ । ਬਚਿਆਂ ਦੀ ਚੜ੍ਹਦੀ ਕਲਾ 
ਅਤੇ ਕਾਰੌਥਾਰ ਵਿਚ ਬਰਕਤ ਵਾਸਤੇ ਅਰਦਾਸ ਕੀਤੀ ਗਈ । 
ਨਾਮਧਾਰੀ ਧਰਮਨਾਲਾ ਥੱਬਈ, ਲੰਗਰ ਤੇ ਸਤਿਜੁਗ ਅਖਬਾਰ 
ਨੂੰ ਸਹਾਇਤਾ ਦਿੱਤੀ ਗਈ (ਵਰਿਆਮ ਵਾਸਤ ੫੦ ਰੁਪੰ 
ਭੋਜੇ ਗਏ । ਹਥੀ' ਸੰਤ ਹਜ਼੍ਹਰ ਸਿੰਘ ਗੁਲਾਟੀ । 


ਆ ਕਉ ੮ _% 
. ਹਜੂਰ ਸਿੰਘ ਸ਼ਲੱਧਰ ਘਰ ਪਤਰ 

ਦੀ ਦਾਤ 
ਸ. ਹਜੂਰ ਸਿੰਘ (ਬੁੱਲਾਂ ਵਾਲੋ) ਜੌੜਾ ਪੁਲ ਜਲੰਧਰ 
ਨੇ ਅਪਣੇ ਪ੍ਰੌਤਰੇ ਲੱਖਾ ਸਿੰਘ (ਸਪੁਤਰ ਜਸਬੀਰ ਸਿੰਘ) 
ਦੇ ਜਨਮ ਦੀ ਖੁਸ਼ੀ ਵਿਚ ਆਸਾ ਦੀ ਵਾਰ ਦਾ 
ਕੀਰਤਨ, ਪਾਠ ਦਾ ਭੋਗ ਅਤੇ ਗੁਰੂ ਕੇ ਲੰਗਰ ਦੀ ਸੇਵਾ, 
ਨਾਮਧਾਰੀ ਧਰਮਸਾਲਾ ਸੰਰਲ ਟਾਉਨ ਜਲੰਧਰ ਵਿਚ 


ਕੀਤੀ । ਇਸ ਅਵਸਰ ਤੇ ਵਰਿਆਮ ਨੂੰ ੨੧/- ਰੁ: ਭੇਟ 
ਕੀਤੇ ਗਏ । 
[4 [04 “੧੪ 
ਸ. ਸੂਰਤ ਸਿੰਘ ਸ਼ਲੱਧਰ ਵਲ 
ਸਮਾਗਮ 
ਸ: ਸੂਰਤ ਸਿੰਘ ਬਲਾਂ ਵਾਲੇ ਜੌੜਾ ਪੁਲ ਜਲੰਧਰ ਨੇ 
ਅਪਣੇ ਪੌਤਰੇ ਕਾਕਾ ਹਰਨਾਮ ਸਿੰਘ (ਸਪੁਤਰ ਰਵਿੰਦਰ ਸਿੰਘ) 
ਦੀ ਜਨਮ ਦੀ ਖੁਸ਼ੀ ਵਿਚ ਆਪਣੇ ਗ੍ਰਹਿ ਵਿਖੋ ਸਾਧ ਸੰਗਤ 
ਦੇ ਚਰਣ ਪ੍ਆਵੇ । ਪਾਠ ਦਾ ਭੌਗ ਪਾਇਆ ਗਿਆ । ਪ੍ਰ: 
ਕਿਰਪਾਲ ਸਿੰਘ, ਬਲਬੀਰ ਜਿੰਘ, ਸੁਖਦੇਵ ਸਿੰਘ ਹੌਰਾਂ ` 
ਦੇ ਰਾਗੀ ਜੁੱਥੇ ਨੇ ਕੀਰਤਨ ਕੀਤਾ । ਆਈ ਸੰਗਤ ਤੇ 
ਰਿਸ਼ਤੇਦਾਰਾਂ ਦੀ ਲੰਗਰ ਪਾਣੀ ਨਾਲ ਸੋਵਾ ਕੀਤੀ ਗਈ 
ਵਰਿਆਮ ਨੂੰ ੨੧/-- ਰੁ? ਭੇਟ ਕੀਤੇ ! 
੧ ਲੇ " (ਤੇ 
ਸੰਤ ਤਾਰਾ ਸਿੰਘ ਜ਼ਲੋਧਰ ਘਰ 
ਖੁਸ਼/ਆੰ 
ਸੰਤ ਤਾਰਾ ਸਿੰਘ ਬਸਤੀ ਭੂਰੇ ਖਾਂ ਜਲੰਧਰ ਨੇ ਅਪਣੇ ਪੌਤਰੇ 
ਦੀ ਦੇਹ ਅਰੋਗਤਾ ਉਪਰੰਤ ਅਪਣੇ ਗ੍ਰਹਿ ਵਿਖੇ ਸਾਧ ਸੰਗਤ 
ਦੇ ਚਰਨ ਪੁਆਏ । ਆਸਾ ਦੀ ਵਾਰ ਦਾ ਕੀਰਤਨ ਹੋਇਆ 
ਪਾਨ ਦਾ ਭੋਗ ਪਿਆ ਅਤੇ ਲੰਗਰ ਵਰਤਾਇਆ ਗਿਆਂ । 
ਇਸ ਸਬੰਧ ਵਿਚ ਵਰਿਆਮ ਨੂੰ ੨੧/-- ਰੁ: ਭੋਟ ਕੀਤੇ 
ਗਏ । ਦੱ 
(੧ ੦੨ (2 [64 
ਸੰਤ ਤੇਸ਼ਾ ਸਿਘ ਸ਼ਲੰਧਰ ਘਰ 
ਮਮਾਗੀਮ ਰ੍ 
ਮਿਤੀ ੨੯ ਮਾਰਚ ੧੯੯੦ ਨੂੰ ਸੰਤ ਤੇਜਾ ਸਿੰਘ ਪ੍ਰੀਤ 
ਨਗਰ ਬਸਤੀ ਭੂਰੇ ਖਾਂ ਦੇ ਸਪਰਤਰ ਸ. ਗੁਰਦੇਵ ਸਿੰਘ ਨੇ 
੨੫ ਪ੍ਰੀਤ ਨਗਰ, ਸੇਂਢਲ ਰੋਡ. ਜਲੰਧਰ ਵਿਖੋ ਨਵੇ ਮਕਾਨ 
ਵਿਚ ਗ੍ਰਹਿ ਪਰਦਸ਼ ਕੀਤਾ । ਆਸਾ ਦੀ ਵਾਰ, ਵਰਨੀ ਅਤੇ 
ਪਾਠ ਦਾ ਭੌਗ ਉਪਰੰਤ ਖੁਲਾ ਲੰਗਰ ਵਰਤਿਆ । ਇਸ 
ਸਮਾਗਮ ਦੇ ਸਬੰਧ ਵਿਚ ਵਰਿਆਮ ਨੂੰ ੨੧/- ਰੁ: ਸ. ਦੀਪ 
ਸਿੰਘ ਰਾਹੀ' ਭੇਜੋ ਹਨ । 


ਵਰਿਆਮ ਅਪਰੋਲ ੧੯੯੦ 


$॥ 3000 28001 5000 2 ੬403 ੧811018£॥0੩। 


॥੯05//86106€.0।0/0੧815/181018।। 


ਪ੍ਰਤੀਕ੍ਰਿਆ 


ਜਨਵਰੀ ੬੦ ਦੇ “ਵਰਿਆਮ” ਵਿਚ ਦੇਵਿੰਦਰ ਗਿੱਲ 
ਦਾ ਲੇਖ ਬਹੁਤ ਖੌਜ ਭਰਪੂਰ ਹੈ । ਇਸ ਗਲ ਤੋ` ਇਹ ਗੱਲ 
ਸਿੱਧ ਹੁੰਦੀ ਹੈ ਕਿ ਸਿੱਖ-ਇਤਿਹਾਸ ਵਿਚ ਵੀ ਗਲਤ ਤੱਥਾਂ 
ਦਾ ਰਲੇਵਾਂ ਹੋਇਆ ਹੈ । ਵਿਦਵਾਨਾਂ _ਤੇ ਖਜਜੀਆਂ ਨੂੰ ਸਾਰੀ 
ਗਲ ਦੁਬਾਰਾਂ ਸਪਸ਼ਟ ਕਰਕੇ ਨਿਤਾਰਾ ਕਰਨਾ ਚਾਹੀਦਾ ਹੈ । 
“ਵਰਿਆਮ” ਅਜਿਹੇ ਲਖ ਛਾਪ ਕੇ ਉਸਾਰੂ ਕੈਮ ਕਰ ਰਿਹਾ 
ਹੈ ਭਾਵੇਂ ਇਹ ਰਾਹ ਜੌਖਮ ਭਰਿਆ ਹੈ । ਮੁਸ਼ਕਲਾਂ ਭਰੋ 
ਰਾਹ ਤੇ ਚਲਕੇ ਹੀ ਸਮਾਜ ਨੂੰ ਸੇਧ ਦਿਤੀ ਜਾ ਸਕਦੀ ਹੈ । 


` ਤਾਲਸਤਾਏ ਦੀ ਕਹਾਣੀ ਦਾ ਮੂਲ ਬਿੰਦੂ “ਜਦੋ” ਬੰਦੇ 
ਕਿਸੇ ਨਾਲ ਮੰਦਾ ਕਰਨਾ ਲੌਚਦੇ ਦਨ ਤਾਂ ਅਸਲ ਵਿਚ ਉਹ 
ਆਪਣੇ ਆਪ ਦਾ ਮੰਦਾ ਕਰ ਰਹੇ ਹੁੰਦੇ ਹਨ'' ਜੇ ਅਸੀ 
ਸਮਝ ਕੋ ਅਪਣਾ ਸਕੀਏ ਤਾਂ ਬਹੁਤੀਆਂ ਸਮੇਸਿਆਵਾਂ ਆਪਣੇ 
ਆਪ ਹੱਲ ਹੋ ਜਾਣਗੀਆਂ । 


ਫਰਵਰੀ-ਮਾਰਚ ਅੰਕ ਵਿਚ ਨਾਮਧਾਰੀ ਹੌਲੇ-ਮਹੱਲੋ 
ਸਬੰਧੀ ਬਹੁਤ ਵਧੀਆ ਜਾਣਕਾਰੀ ਦਿਤੀ ਗਈ ਹੈ ! ਜਿਨ੍ਹਾਂ ਨੂੰ 
ਮੇਲੇ ਵਿਚ ਸ਼ਾਮਲ ਹੌਣ ਦਾ ਸੁਭਾਗ ਨਹੀ” ਪ੍ਰਾਪਤ ਹੋਇਆ 
ਸੀ ਉਨ੍ਹਾਂ ਨੂੰ ਪੜ੍ਹਕੇ ਹੀ ਮੇਲੇ ਦਾ ਆਨੰਦ ਮਾਣ ਲਿਆ । 

ਸਤਿਗੁਰੂ ਪ੍ਰਤਾਪ ਸਿੰਘ ਜ਼ੀ ਦਾ ਇਹ ਕਥਨ, ਜੀਵਨ 
ਦੀ ਕੁੰਜੀ ਹੈ ਕਿ “ਪਰਮਾਰਥ ਤਦ ਹੀ ਸ਼ੁਧ ਹੋ ਸਕਦਾ ਹੈ 
ਜੋ ਵਿਹਾਰ ਸ਼੍ਧ ਹੋਵੋ ।” 

ਤੁਸੀ' ਵਿਛੜ ਗਏ ਲੇਖਕਾਂ ਤੇ ਵਿਦਵਾਨਾਂ ਦੀਆਂ 
ਤਸਵੀਰਾਂ ਅਤੇ ਰਚਨਾਵਾਂ ਛਾਪ ਕੇ ਉਨ੍ਹਾਂ ਨੂੰ ਸਹੀ ਸ਼ਰਧਾਂਜਲੀ 
ਭੋਟ ਕੀਤੀ ਹੈ । “ਕਹਿਕਸ਼ਾਂ'” ਬਾਰੇ ਤੁਹਾਡਾ ਲੌਖ ਬਹੁਤ 
ਵਧੀਆ ਹੈ ! $ 


ਮੋਲੋ ਦੀ ਰੀਪੋਰਟ ਵਿਚ ਇਕ ਗੱਲ ਚੁੱਭੀ ਹੈ ਕਿ 


ਤੁਹਾਡੇ ਵਰਗੇ ਕੌਮਲ ਭਾਈ ਵਿਦਵਾਨ ਨੇ ਵੀ “ਮਜ਼ਹਬੀ 
ਸਿੰਘ ` ਵਰਗੇ ਸ਼ਬਦ ਦਾ ਪ੍ਰਯੋਗ ਕੀਤਾ ਹੈ । 


ਸੁਰਿੰਦਰ ਰਾਮਪੁਰੀ 
ਰਾਮਪੁਰ-੧੪੧੪੧੮ 


ਸਿੰਘ ਕੂਕਿਓ” ਦੀ ਕਥਾਂ, ਸੰਪਾਦਕੀ ਅਤੇ ਹੌਲੇ 
ਸਹੱਲੇ ਬਾਰੋ ਪੜ੍ਹ ਕੇ ਖੁਸ਼ੀ ਹੋਈ । ਰਜਨੀਸ਼ ਬਾਰੇ ਵੀ ਲੰਖ 
ਆਪਣੀ ਤਰ੍ਹਾਂ ਦਾ ਹੈ । ਬਹੁਤ ਪਿਆਰਾ ਅੰਕ ਹੈ । ਮੇਰੇ 
ਵਲ” ਸ਼ੁਕਰੀਆ ਕਬੂਲ ਕਰਨਾ ਜੀ । 


ਕਿਰਪਾਲ ਕਜ਼ਾਕ 


ਪਰਚਾ ਪਹੈਚਿਆ ਸ਼ਤਾਬਦੀ ਹੌਲਾ ਅੰਕ ਮਾਰਚ 
੧੯੯੦ ਦਾ । ਪਹਿਲਾਂ ਵੀ ਲਗਭਗ ਸਾਰੇ ਪਰਚੇ ਪੜ੍ਹਦਾ ਹਾਂ 
ਪਰ ਇਹ_ ਸਾਰਾ ਪੜ੍ਹਿਆ । ਵੱਜ ਵਰਿਆਮ ਪੰਜਾਥੀ ਦੋ 
ਉਘੇ ਤੋ ਮਸ਼ਹੂਰ ਪਰਚਿਆਂ ਨਾਲ ਆਕੜ ਕੇ ਕੱਦ ਮੇਲ 
ਰਿਹਾ ਹੈ । ਤ੍ਹਾਡੀ ਮਿਹਨਤ ਲਗਨ, ਸਰਝ ਤੇ ਤਰਤੀਬ ਨੂੰ 
ਮੁਬਾਰਕਾਂ ਘੱਲ ਰਿਹਾ ਹਾਂ । 


ਜਸਵੇਤ ਸਿੰਘ ਰਾਹੀ 
ਜਸਵੇਤ ਸਿੰਘ ਰਾਹੀ 


ਵਰਿਆਮ ਲਗਾਤਾਰ ਮਿਲ ਰਿਹਾ ਹੈ । ਜਿਸ ਹਿੰਮਡ 

ਨਾਲ ਤੁਸੀ ਪਰਚਾ ਚਲਾ ਰਹੇ ਹੋ, ਉਹ ਸਲਾਹੁਣਯੋਗ ਹੈ ।... 
ਬਰਜਿੰਦਰ ਸਿੰਘ 
ਰੋਜ਼ਾਨਾ ਅਜੀਤ ਜਲੰਧਰ 


ਵਿਚਾਰ ਅਤੇ ਜਜ਼ਬਾ ਇਕ ਦੂਜੇ ਨਾਲ ਇਕ ਮਿਕ ਹੋਂ ਜਾਂਦੇ ਹਨ । ਦੋਵੇਂ ਆਤਮਾ ਦੇ ਲਫਣ ਹਨ । ਜਿੰਨਾ 


। 


ਡ੍ਰੰਘਾ ਵਿਚਾਰ ਹੋਵੇ ਸਾਹਿਤ ਓਨਾ ਹੀ ਜ਼ਿਆਦਾ ਸ੍ਰਸ਼ਟ ਹੁੰਦਾ ਹੈ । 


ਜਿੰਨਾ ਬਹੁਤਾ ਸ੍ਰੰਸ਼ਟ ਜਜ਼ਬਾ ਹੋਵੇ, ਓਨਾ ਹੀ ਡ੍ਰੰਘਾ ਉਸਦਾ ਪਰਭਾਵ ਪੰ'ਦਾ ਹੈ । 


ਜਜ਼ਬਾ ਇਕ ਹਲਕਾਪਨ ਹੈ. ਪਰ ਇਹ ਉਪਰ ਵੀ ਉਨਾਉ'ਦਾ ਹੈ । 


--ਲਮਰਟਾਈਲ 


੧੬ ਵਰਿਆਮ ਅਪਰੈਲ ੧੯੯੦ 


ਰ੍ 5 58000 2800 20017।੬0%) 


॥181.001 


॥੨॥0010210 0020 


&੨੧ 
੧ਓ 
ਸ੍ਰ ਸਤਿਗੁਰੂ ਰਾਖ ਸਿੰਘ ਜੀ ਸਹਾਇ 


੧4000. 


0 80136107618 01 


. ੬ 60006 01%005 
61615 `.' 


੬ 731 71%੬15 


੬ "10730015 
01811 1੧005 


$ 10%€7 11015(5 
$ 7073011੮ ਗਿ€55 


$ 5037੯ ”3105 01 311 
੧3੧੬5 601107(੬ 
੧੩075 


ਹੁ 09:6੬ 1 529033 
ਰ "੧ £00॥8 7੩੦(01₹ 1 501973 
੮੦੧੮੦571 ਜ1%8੧ 7/5 


. __ 801੧4 ਕ7 61੫੦7 & 50145 


061੦ : 484/11 7ਸ4।੧0ਸ₹41.& ਸ&ਹ]ਕ.' _-` - £8੦(੦1₹ : & 2/3, ਉ4੮& £081, ੧45੮ 11 
`_ ੧੬0੪ 0£11-110055 ਲਤ 000, <-70 ੧੪੬੧ 0001-110064 


ਛਰਿਆਮ ਅਪਰੇਲ ੧੯੬੦ 


_.&੬81, _ 1536093 . 


ਤਤ ਗਗਗਗਲਤਾ ਲਲ ਲਗਗਗਗਂਗਲਲਂ ਲੀਗਲ ਗਲਤ 
੧ ਬੀ 


੧ਿ691316166 ਵਹ. ਨ8/.11--253 ੧0੫1ਜ॥੮ ੮₹4੧147੧ 4੮੧1! 1990 
੧ਿ੩0।5੧6।੪੦ ੧੯੪0੧ ੧੧੪ ੧ਿ€01503। 01 ੧੬੧3 ”32€15 6। 1੧61੩ ੫੦. 26453/75 


ਅੰਬਰ ਬਿਸਕੁਟ ਪ੍ਰਾ: ਲਿ: 


ਹੈਦਰਾਬਾਦ 


ਵਧੀਆ, ਸਵਾਦਿਸ਼ਟ ਪੌਸ਼ਟਿਕ ਬਿਸਕੁਟ ਬਨਾਉਣ ਵਾਲੇ 


ਨਸਟਸ 815੮0175 2੮੧ 148. 


$4੧1060 ੧434੧, ੧੧੦42. ੧੧ 2ਇ੧4342-6000236 ।੫0।4 


ਅੰਡੋਟਰ, ਪ੍ਰੰਟਰ, ਪ੍ਰਕਾਸ਼ੌਕ ਤੇ ਮਾਂਲਕ ਜਗਦੀਸ਼ ਸਿੰਘ ਨੇ ਨਾਮਧਾਰੀ ਪ੍ਰੰਟਰਜ; ਲਾਡੇਵਾਲੀ ਰੌਡ, ਜਲੰਧਰ ਤੋ“ ਛਪਵਾ ਕੇ 
ਦਫਤਰ ਵਭਿਆਮ ਲਾਡੌਵਾਲੀ ਰੋਡ ਜਲੰਧਰ ਤੋਂ' ਪ੍ਰਕਾਸ਼ਤ ਕੀਤ' । 
0੦11੧ ੪੪&੧140, 36੦%31 ੧੦86, 431910181-144001, 
ਵਰਿਆਮ ਅਪਰੌਲ ੧੯੯੦ 


5। 58000 28001 50101 2 ੧ ੧81018।ਇ॥0੧)608.601। 


(ਲਿ `”